27 ਅਕਤੂਬਰ–2 ਨਵੰਬਰ
ਉਪਦੇਸ਼ਕ ਦੀ ਕਿਤਾਬ 11-12
ਗੀਤ 155 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਤੰਦਰੁਸਤ ਅਤੇ ਖ਼ੁਸ਼ ਰਹੋ
(10 ਮਿੰਟ)
ਜੇ ਹੋ ਸਕੇ, ਤਾਂ ਸਮਾਂ ਕੱਢ ਕੇ ਧੁੱਪ ਸੇਕੋ ਅਤੇ ਤਾਜ਼ੀ ਹਵਾ ਲਓ (ਉਪ 11:7, 8; g 3/15 13 ਪੈਰੇ 6-7)
ਆਪਣੇ ਜਜ਼ਬਾਤਾਂ ਅਤੇ ਆਪਣੀ ਸਿਹਤ ਦਾ ਖ਼ਿਆਲ ਰੱਖੋ (ਉਪ 11:10; w23.02 21 ਪੈਰੇ 6-7)
ਸਭ ਤੋਂ ਜ਼ਰੂਰੀ ਗੱਲ ਹੈ ਕਿ ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰੋ (ਉਪ 12:13; w24.09 2 ਪੈਰੇ 2-3)
2. ਹੀਰੇ-ਮੋਤੀ
(10 ਮਿੰਟ)
ਉਪ 12:9, 10—ਇਨ੍ਹਾਂ ਆਇਤਾਂ ਤੋਂ ਸਾਨੂੰ ਉਨ੍ਹਾਂ ਆਦਮੀਆਂ ਬਾਰੇ ਕੀ ਪਤਾ ਲੱਗਦਾ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਬਾਈਬਲ ਲਿਖਣ ਲਈ ਵਰਤਿਆ ਸੀ? (it “ਪਰਮੇਸ਼ੁਰ ਦੀ ਪ੍ਰੇਰਣਾ ਨਾਲ” ਪੈਰਾ 10)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਉਪ 12:1-14 (th ਪਾਠ 12)
4. ਦੁਬਾਰਾ ਮਿਲਣਾ
(3 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 8 ਨੁਕਤਾ 3)
5. ਦੁਬਾਰਾ ਮਿਲਣਾ
(4 ਮਿੰਟ) ਮੌਕਾ ਮਿਲਣ ਤੇ ਗਵਾਹੀ। ਪਿਛਲੀ ਵਾਰ ਵਿਅਕਤੀ ਨੇ ਤੁਹਾਨੂੰ ਦੱਸਿਆ ਸੀ ਕਿ ਹਾਲ ਹੀ ਵਿਚ ਉਸ ਦੇ ਕਿਸੇ ਆਪਣੇ ਦੀ ਮੌਤ ਹੋਈ ਹੈ। (lmd ਪਾਠ 9 ਨੁਕਤਾ 3)
6. ਭਾਸ਼ਣ
(5 ਮਿੰਟ) lmd ਵਧੇਰੇ ਜਾਣਕਾਰੀ 1 ਨੁਕਤਾ 13—ਵਿਸ਼ਾ: ਪਰਮੇਸ਼ੁਰ ਸਾਡੀ ਮਦਦ ਕਰਨੀ ਚਾਹੁੰਦਾ ਹੈ। (th ਪਾਠ 20)
ਗੀਤ 111
7. ਮੰਡਲੀ ਦੀਆਂ ਲੋੜਾਂ
(15 ਮਿੰਟ)
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 23 ਪੈਰੇ 16-19, ਸਫ਼ਾ 188 ʼਤੇ ਡੱਬੀ