1914-2014—ਰਾਜ ਦੇ ਇਕ ਸੌ ਸਾਲ!
1922 ਵਿਚ ਜੇ. ਐੱਫ. ਰਦਰਫ਼ਰਡ ਨੇ ਦਲੇਰੀ ਨਾਲ ਐਲਾਨ ਕੀਤਾ: “ਦੇਖੋ, ਰਾਜਾ ਰਾਜ ਕਰ ਰਿਹਾ ਹੈ! . . . ਰਾਜੇ ਅਤੇ ਉਸ ਦੇ ਰਾਜ ਦਾ ਐਲਾਨ ਕਰੋ!” ਇਹ ਐਲਾਨ ਰਾਜ ਦੇ ਇਸ 100ਵੇਂ ਸਾਲ ਦੌਰਾਨ ਵੀ ਸਾਡੇ ਵਿਚ ਜੋਸ਼ ਭਰਦਾ ਹੈ। ਆਓ ਆਪਾਂ ਇਸ ਅਗਸਤ ਨੂੰ ਇਕ ਅਹਿਮ ਮਹੀਨਾ ਬਣਾਉਣ ਲਈ ਜੀ-ਜਾਨ ਲਾ ਕੇ ਵੈੱਬਸਾਈਟ ਦੇ ਜ਼ਰੀਏ ਰਾਜ ਬਾਰੇ ਸਿੱਖਣ ਵਿਚ ਦੂਜਿਆਂ ਦੀ ਮਦਦ ਕਰੀਏ!