ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb20 ਮਈ ਸਫ਼ਾ 5
  • ਯਹੋਵਾਹ ਨੇ ਯੂਸੁਫ਼ ਨੂੰ ਬਚਾਇਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਨੇ ਯੂਸੁਫ਼ ਨੂੰ ਬਚਾਇਆ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਮਿਲਦੀ-ਜੁਲਦੀ ਜਾਣਕਾਰੀ
  • “ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ?”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਯਹੋਵਾਹ ਤੁਹਾਡੀ ਕਾਮਯਾਬ ਹੋਣ ਵਿਚ ਮਦਦ ਕਰ ਰਿਹਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਉਹ ਰਖਵਾਲਾ, ਪਾਲਣਹਾਰ ਅਤੇ ਜ਼ਿੰਮੇਵਾਰ ਪਿਤਾ ਸੀ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਨੌਕਰ ਜਿਸ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
mwb20 ਮਈ ਸਫ਼ਾ 5

ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 40-41

ਯਹੋਵਾਹ ਨੇ ਯੂਸੁਫ਼ ਨੂੰ ਬਚਾਇਆ

41:9-13, 16, 29-32, 38-40

ਯਹੋਵਾਹ ਵੱਲੋਂ ਬਚਾਏ ਜਾਣ ਤੋਂ ਪਹਿਲਾਂ ਯੂਸੁਫ਼ ਨੂੰ ਲਗਭਗ 13 ਸਾਲ ਗ਼ੁਲਾਮ ਅਤੇ ਕੈਦੀ ਵਜੋਂ ਅਜ਼ਮਾਇਸ਼ਾਂ ਸਹਿਣੀਆਂ ਪਈਆਂ। ਪਰ ਆਪਣੇ ਮਨ ਵਿਚ ਕੁੜੱਤਣ ਭਰਨ ਦੀ ਬਜਾਇ ਯੂਸੁਫ਼ ਨੇ ਇਸ ਤਜਰਬੇ ਤੋਂ ਚੰਗੀਆਂ ਗੱਲਾਂ ਸਿੱਖੀਆਂ। (ਜ਼ਬੂ 105:17-19) ਉਹ ਜਾਣਦਾ ਸੀ ਕਿ ਯਹੋਵਾਹ ਨੇ ਕਦੇ ਵੀ ਉਸ ਨੂੰ ਛੱਡਿਆ ਨਹੀਂ ਸੀ। ਪਰ ਯੂਸੁਫ਼ ਨੇ ਆਪਣੇ ਹਾਲਾਤਾਂ ਅਨੁਸਾਰ ਕੀ ਕੀਤਾ?

  • ਯੂਸੁਫ਼ ਹੋਰ ਕੈਦੀਆਂ ਨੂੰ ਭੋਜਨ ਦਿੰਦਾ ਹੋਇਆ।

    ਉਹ ਮਿਹਨਤੀ ਅਤੇ ਭਰੋਸੇਯੋਗ ਬਣਿਆ। ਇਸ ਲਈ ਯਹੋਵਾਹ ਨੇ ਉਸ ਦੇ ਕੰਮਾਂ ʼਤੇ ਬਰਕਤ ਪਾਈ।—ਉਤ 39:21, 22

  • ਯੂਸੁਫ਼ ਦੋ ਕੈਦੀਆਂ ਦੇ ਸੁਪਨਿਆਂ ਦਾ ਅਰਥ ਦੱਸਦਾ ਹੋਇਆ।

    ਆਪਣੇ ਨਾਲ ਬੁਰਾ ਕਰਨ ਵਾਲਿਆਂ ਤੋਂ ਬਦਲਾ ਲੈਣ ਦੀ ਬਜਾਇ ਉਸ ਨੇ ਦੂਜਿਆਂ ਵਿਚ ਦਿਲਚਸਪੀ ਲਈ।—ਉਤ 40:5-7

ਯੂਸੁਫ਼ ਦੇ ਤਜਰਬੇ ਤੋਂ ਮੈਨੂੰ ਮੁਸ਼ਕਲਾਂ ਸਹਿਣ ਵਿਚ ਕਿਵੇਂ ਮਦਦ ਮਿਲਦੀ ਹੈ?

ਜਦ ਤਕ ਯਹੋਵਾਹ ਮੈਨੂੰ ਆਰਮਾਗੇਡਨ ਵਿੱਚੋਂ ਬਚਾ ਨਹੀਂ ਲੈਂਦਾ, ਉਦੋਂ ਤਕ ਮੈਂ ਆਪਣੇ ਹਾਲਾਤਾਂ ਅਨੁਸਾਰ ਕੀ ਕਰ ਸਕਦਾ ਹਾਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ