18-24 ਮਈ
ਉਤਪਤ 40-41
ਗੀਤ 49 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਨੇ ਯੂਸੁਫ਼ ਨੂੰ ਬਚਾਇਆ”: (10 ਮਿੰਟ)
ਉਤ 41:9-13—ਫ਼ਿਰਊਨ ਨੂੰ ਪਤਾ ਲੱਗਾ ਕਿ ਯੂਸੁਫ਼ ਸੁਪਨਿਆਂ ਦਾ ਅਰਥ ਦੱਸ ਸਕਦਾ ਸੀ (w15 2/1 14 ਪੈਰੇ 4-5)
ਉਤ 41:16, 29-32—ਯਹੋਵਾਹ ਨੇ ਯੂਸੁਫ਼ ਨੂੰ ਫ਼ਿਰਊਨ ਦੇ ਸੁਪਨਿਆਂ ਦਾ ਅਰਥ ਦੱਸਿਆ (w15 2/1 14-15)
ਉਤ 41:38-40—ਮਿਸਰ ਵਿਚ ਯੂਸੁਫ਼ ਨੂੰ ਫ਼ਿਰਊਨ ਤੋਂ ਬਾਅਦ ਦੂਜਾ ਦਰਜਾ ਦਿੱਤਾ ਗਿਆ (w15 2/1 15 ਪੈਰਾ 3)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਉਤ 41:14—ਯੂਸੁਫ਼ ਨੇ ਫ਼ਿਰਊਨ ਅੱਗੇ ਪੇਸ਼ ਹੋਣ ਤੋਂ ਪਹਿਲਾਂ ਹਜਾਮਤ ਕਿਉਂ ਕੀਤੀ? (w15 11/1 9 ਪੈਰੇ 1-3)
ਉਤ 41:33—ਯੂਸੁਫ਼ ਨੇ ਜਿਸ ਤਰੀਕੇ ਨਾਲ ਫ਼ਿਰਊਨ ਨਾਲ ਗੱਲ ਕੀਤੀ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (w09 11/15 28 ਪੈਰਾ 14)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 40:1-23 (th ਪਾਠ 2)
ਪ੍ਰਚਾਰ ਵਿਚ ਮਾਹਰ ਬਣੋ
ਦੂਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਦੁਬਾਰਾ ਮੁਲਾਕਾਤ ਕਰਨ ਲਈ ਪਤੀ-ਪਤਨੀ ਨੇ ਮਿਲ ਕੇ ਤਿਆਰੀ ਕੀਤੀ? ਭਰਾ ਨੇ ਆਇਤ ਨੂੰ ਚੰਗੀ ਤਰ੍ਹਾਂ ਕਿਵੇਂ ਲਾਗੂ ਕੀਤਾ?
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। (th ਪਾਠ 11)
ਦੂਜੀ ਮੁਲਾਕਾਤ: (5 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ “ਸਿਖਾਉਣ ਲਈ ਪ੍ਰਕਾਸ਼ਨਾਂ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ। (th ਪਾਠ 13)
ਸਾਡੀ ਮਸੀਹੀ ਜ਼ਿੰਦਗੀ
ਯੂਸੁਫ਼ ਦੀ ਰੀਸ ਕਰੋ—ਅਨਿਆਂ ਨੂੰ ਸਹਿ ਲਓ: (6 ਮਿੰਟ) ਸ਼ੁਰੂ ਵਿਚ ਯਹੋਵਾਹ ਦੇ ਦੋਸਤ ਬਣੋ—ਬੇਇਨਸਾਫ਼ੀ ਹੋਣ ਦੇ ਬਾਵਜੂਦ ਧੀਰਜ ਰੱਖੋ ਨਾਂ ਦੀ ਵੀਡੀਓ ਚਲਾਓ। ਫਿਰ ਬੱਚਿਆਂ ਨੂੰ ਸਟੇਜ ʼਤੇ ਬੁਲਾਓ ਅਤੇ ਉਨ੍ਹਾਂ ਤੋਂ ਪੁੱਛੋ: ਸੋਨੂ ਅਤੇ ਰਿੰਕੀ ਨੂੰ ਕਿਹੜੀ ਬੇਇਨਸਾਫ਼ੀ ਸਹਿਣੀ ਪਈ? ਤੁਹਾਨੂੰ ਕੀ ਲੱਗਦਾ ਕਿ ਉਨ੍ਹਾਂ ਨੇ ਯੂਸੁਫ਼ ਦੇ ਤਜਰਬੇ ਤੋਂ ਕੀ ਸਿੱਖਿਆ?
ਮੰਡਲੀ ਦੀਆਂ ਲੋੜਾਂ: (9 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 78
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 47 ਅਤੇ ਪ੍ਰਾਰਥਨਾ