ਯੂਹੰਨਾ 3:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਰਾਤ ਨੂੰ ਯਿਸੂ ਕੋਲ ਆਇਆ+ ਅਤੇ ਉਸ ਨੂੰ ਕਿਹਾ: “ਗੁਰੂ ਜੀ,*+ ਅਸੀਂ ਜਾਣਦੇ ਹਾਂ ਕਿ ਤੂੰ ਪਰਮੇਸ਼ੁਰ ਵੱਲੋਂ ਘੱਲਿਆ ਹੋਇਆ ਸਿੱਖਿਅਕ ਹੈਂ ਕਿਉਂਕਿ ਜਿਹੜੇ ਚਮਤਕਾਰ ਤੂੰ ਕਰਦਾ ਹੈਂ ਉਹ ਹੋਰ ਕੋਈ ਨਹੀਂ ਕਰ ਸਕਦਾ,+ ਜਦ ਤਕ ਪਰਮੇਸ਼ੁਰ ਉਸ ਦੇ ਨਾਲ ਨਾ ਹੋਵੇ।”+ ਯੂਹੰਨਾ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 3:2 ਪਿਆਰ ਦਿਖਾਓ, ਪਾਠ 10 ਪਹਿਰਾਬੁਰਜ,2/1/2002, ਸਫ਼ੇ 9-11
2 ਰਾਤ ਨੂੰ ਯਿਸੂ ਕੋਲ ਆਇਆ+ ਅਤੇ ਉਸ ਨੂੰ ਕਿਹਾ: “ਗੁਰੂ ਜੀ,*+ ਅਸੀਂ ਜਾਣਦੇ ਹਾਂ ਕਿ ਤੂੰ ਪਰਮੇਸ਼ੁਰ ਵੱਲੋਂ ਘੱਲਿਆ ਹੋਇਆ ਸਿੱਖਿਅਕ ਹੈਂ ਕਿਉਂਕਿ ਜਿਹੜੇ ਚਮਤਕਾਰ ਤੂੰ ਕਰਦਾ ਹੈਂ ਉਹ ਹੋਰ ਕੋਈ ਨਹੀਂ ਕਰ ਸਕਦਾ,+ ਜਦ ਤਕ ਪਰਮੇਸ਼ੁਰ ਉਸ ਦੇ ਨਾਲ ਨਾ ਹੋਵੇ।”+