ਰਸੂਲਾਂ ਦੇ ਕੰਮ 4:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਇਸ ਲਈ, ਉਨ੍ਹਾਂ ਨੇ ਦੋਵਾਂ ਨੂੰ ਡਰਾ-ਧਮਕਾ ਕੇ ਛੱਡ ਦਿੱਤਾ ਕਿਉਂਕਿ ਉਨ੍ਹਾਂ ਕੋਲ ਉਨ੍ਹਾਂ ਦੋਹਾਂ ਨੂੰ ਸਜ਼ਾ ਦੇਣ ਦਾ ਕੋਈ ਕਾਰਨ ਨਹੀਂ ਸੀ ਅਤੇ ਉਹ ਲੋਕਾਂ ਤੋਂ ਵੀ ਡਰਦੇ ਸਨ+ ਕਿਉਂਕਿ ਜੋ ਵੀ ਹੋਇਆ ਸੀ, ਉਸ ਕਰਕੇ ਸਾਰੇ ਲੋਕ ਪਰਮੇਸ਼ੁਰ ਦੀ ਵਡਿਆਈ ਕਰ ਰਹੇ ਸਨ।
21 ਇਸ ਲਈ, ਉਨ੍ਹਾਂ ਨੇ ਦੋਵਾਂ ਨੂੰ ਡਰਾ-ਧਮਕਾ ਕੇ ਛੱਡ ਦਿੱਤਾ ਕਿਉਂਕਿ ਉਨ੍ਹਾਂ ਕੋਲ ਉਨ੍ਹਾਂ ਦੋਹਾਂ ਨੂੰ ਸਜ਼ਾ ਦੇਣ ਦਾ ਕੋਈ ਕਾਰਨ ਨਹੀਂ ਸੀ ਅਤੇ ਉਹ ਲੋਕਾਂ ਤੋਂ ਵੀ ਡਰਦੇ ਸਨ+ ਕਿਉਂਕਿ ਜੋ ਵੀ ਹੋਇਆ ਸੀ, ਉਸ ਕਰਕੇ ਸਾਰੇ ਲੋਕ ਪਰਮੇਸ਼ੁਰ ਦੀ ਵਡਿਆਈ ਕਰ ਰਹੇ ਸਨ।