1 ਕੁਰਿੰਥੀਆਂ 1:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਭਾਵੇਂ ਦੁਨੀਆਂ ਨੇ ਆਪਣੀ ਬੁੱਧ ਉੱਤੇ ਭਰੋਸਾ ਰੱਖ ਕੇ ਪਰਮੇਸ਼ੁਰ ਨੂੰ ਨਹੀਂ ਜਾਣਿਆ,+ ਪਰ ਪਰਮੇਸ਼ੁਰ ਨੂੰ ਆਪਣੀ ਬੁੱਧ ਦੇ ਮੁਤਾਬਕ+ ਇਹ ਗੱਲ ਚੰਗੀ ਲੱਗੀ ਕਿ ਉਹ ਉਸ ਸੰਦੇਸ਼ ਦੇ ਪ੍ਰਚਾਰ ਰਾਹੀਂ ਨਿਹਚਾ ਕਰਨ ਵਾਲੇ ਲੋਕਾਂ ਨੂੰ ਬਚਾਵੇ ਜੋ ਦੂਸਰਿਆਂ ਦੀਆਂ ਨਜ਼ਰਾਂ ਵਿਚ ਮੂਰਖਤਾ ਹੈ।+ 1 ਕੁਰਿੰਥੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 1:21 ਪਹਿਰਾਬੁਰਜ,7/15/2008, ਸਫ਼ਾ 26
21 ਭਾਵੇਂ ਦੁਨੀਆਂ ਨੇ ਆਪਣੀ ਬੁੱਧ ਉੱਤੇ ਭਰੋਸਾ ਰੱਖ ਕੇ ਪਰਮੇਸ਼ੁਰ ਨੂੰ ਨਹੀਂ ਜਾਣਿਆ,+ ਪਰ ਪਰਮੇਸ਼ੁਰ ਨੂੰ ਆਪਣੀ ਬੁੱਧ ਦੇ ਮੁਤਾਬਕ+ ਇਹ ਗੱਲ ਚੰਗੀ ਲੱਗੀ ਕਿ ਉਹ ਉਸ ਸੰਦੇਸ਼ ਦੇ ਪ੍ਰਚਾਰ ਰਾਹੀਂ ਨਿਹਚਾ ਕਰਨ ਵਾਲੇ ਲੋਕਾਂ ਨੂੰ ਬਚਾਵੇ ਜੋ ਦੂਸਰਿਆਂ ਦੀਆਂ ਨਜ਼ਰਾਂ ਵਿਚ ਮੂਰਖਤਾ ਹੈ।+