-
1 ਕੁਰਿੰਥੀਆਂ 1:21ਪਵਿੱਤਰ ਬਾਈਬਲ
-
-
21 ਭਾਵੇਂ ਦੁਨੀਆਂ ਨੇ ਆਪਣੀ ਬੁੱਧੀਮਾਨੀ ਉੱਤੇ ਭਰੋਸਾ ਰੱਖ ਕੇ ਪਰਮੇਸ਼ੁਰ ਨੂੰ ਨਹੀਂ ਜਾਣਿਆ, ਪਰ ਪਰਮੇਸ਼ੁਰ ਨੂੰ ਆਪਣੀ ਬੁੱਧ ਦੇ ਮੁਤਾਬਕ ਇਹ ਗੱਲ ਚੰਗੀ ਲੱਗੀ ਕਿ ਅਸੀਂ ਜਿਸ ਸੰਦੇਸ਼ ਦਾ ਪ੍ਰਚਾਰ ਕਰਦੇ ਹਾਂ ਅਤੇ ਜੋ ਸੰਦੇਸ਼ ਦੂਸਰਿਆਂ ਦੀਆਂ ਨਜ਼ਰਾਂ ਵਿਚ ਮੂਰਖਤਾ ਹੈ, ਉਸ ਸੰਦੇਸ਼ ਦੇ ਰਾਹੀਂ ਉਹ ਨਿਹਚਾ ਕਰਨ ਵਾਲੇ ਲੋਕਾਂ ਨੂੰ ਬਚਾਵੇ।
-