1 ਕੁਰਿੰਥੀਆਂ 4:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਰਮੇਸ਼ੁਰ ਸਾਨੂੰ ਰਸੂਲਾਂ ਨੂੰ ਉਨ੍ਹਾਂ ਲੋਕਾਂ ਵਾਂਗ ਨੁਮਾਇਸ਼ ਵਿਚ ਅਖ਼ੀਰ ʼਤੇ ਲੈ ਕੇ ਆਇਆ ਹੈ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।+ ਅਸੀਂ ਸਾਰੀ ਦੁਨੀਆਂ, ਦੂਤਾਂ ਅਤੇ ਇਨਸਾਨਾਂ ਲਈ ਤਮਾਸ਼ਾ ਬਣੇ ਹੋਏ ਹਾਂ।+ 1 ਕੁਰਿੰਥੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 4:9 ਪਹਿਰਾਬੁਰਜ,5/15/2009, ਸਫ਼ਾ 24 ਸਾਡੀ ਰਾਜ ਸੇਵਕਾਈ,8/2001, ਸਫ਼ਾ 1
9 ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਰਮੇਸ਼ੁਰ ਸਾਨੂੰ ਰਸੂਲਾਂ ਨੂੰ ਉਨ੍ਹਾਂ ਲੋਕਾਂ ਵਾਂਗ ਨੁਮਾਇਸ਼ ਵਿਚ ਅਖ਼ੀਰ ʼਤੇ ਲੈ ਕੇ ਆਇਆ ਹੈ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।+ ਅਸੀਂ ਸਾਰੀ ਦੁਨੀਆਂ, ਦੂਤਾਂ ਅਤੇ ਇਨਸਾਨਾਂ ਲਈ ਤਮਾਸ਼ਾ ਬਣੇ ਹੋਏ ਹਾਂ।+