2 ਕੁਰਿੰਥੀਆਂ 13:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਅਖ਼ੀਰ ਵਿਚ, ਭਰਾਵੋ, ਮੈਂ ਤੁਹਾਨੂੰ ਹੱਲਾਸ਼ੇਰੀ ਦਿੰਦਾ ਹਾਂ ਕਿ ਤੁਸੀਂ ਹਮੇਸ਼ਾ ਖ਼ੁਸ਼ ਰਹੋ, ਆਪਣੇ ਆਪ ਨੂੰ ਸੁਧਾਰਦੇ ਰਹੋ, ਦਿਲਾਸਾ ਪਾਉਂਦੇ ਰਹੋ,+ ਇੱਕੋ ਜਿਹੀ ਸੋਚ ਰੱਖੋ+ ਅਤੇ ਸ਼ਾਂਤੀ ਨਾਲ ਰਹੋ।+ ਪਿਆਰ ਤੇ ਸ਼ਾਂਤੀ ਦਾ ਪਰਮੇਸ਼ੁਰ+ ਤੁਹਾਡੇ ਨਾਲ ਹੋਵੇਗਾ। 2 ਕੁਰਿੰਥੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 13:11 ਪਹਿਰਾਬੁਰਜ (ਸਟੱਡੀ),11/2020, ਸਫ਼ੇ 18-23
11 ਅਖ਼ੀਰ ਵਿਚ, ਭਰਾਵੋ, ਮੈਂ ਤੁਹਾਨੂੰ ਹੱਲਾਸ਼ੇਰੀ ਦਿੰਦਾ ਹਾਂ ਕਿ ਤੁਸੀਂ ਹਮੇਸ਼ਾ ਖ਼ੁਸ਼ ਰਹੋ, ਆਪਣੇ ਆਪ ਨੂੰ ਸੁਧਾਰਦੇ ਰਹੋ, ਦਿਲਾਸਾ ਪਾਉਂਦੇ ਰਹੋ,+ ਇੱਕੋ ਜਿਹੀ ਸੋਚ ਰੱਖੋ+ ਅਤੇ ਸ਼ਾਂਤੀ ਨਾਲ ਰਹੋ।+ ਪਿਆਰ ਤੇ ਸ਼ਾਂਤੀ ਦਾ ਪਰਮੇਸ਼ੁਰ+ ਤੁਹਾਡੇ ਨਾਲ ਹੋਵੇਗਾ।