-
2 ਕੁਰਿੰਥੀਆਂ 13:11ਪਵਿੱਤਰ ਬਾਈਬਲ
-
-
11 ਅਖ਼ੀਰ ਵਿਚ, ਭਰਾਵੋ, ਮੈਂ ਤੁਹਾਨੂੰ ਹੱਲਾਸ਼ੇਰੀ ਦਿੰਦਾ ਹਾਂ ਕਿ ਤੁਸੀਂ ਹਮੇਸ਼ਾ ਖ਼ੁਸ਼ ਰਹੋ, ਆਪਣੇ ਆਪ ਨੂੰ ਸੁਧਾਰਦੇ ਰਹੋ, ਦੂਸਰਿਆਂ ਵੱਲੋਂ ਦਿੱਤੇ ਜਾਂਦੇ ਦਿਲਾਸੇ ਦੀ ਕਦਰ ਕਰੋ, ਇੱਕੋ ਸੋਚ ਰੱਖੋ, ਸ਼ਾਂਤੀ ਨਾਲ ਰਹੋ; ਅਤੇ ਪਿਆਰ ਤੇ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਹੋਵੇਗਾ।
-