-
ਮੱਤੀ 2:18ਪਵਿੱਤਰ ਬਾਈਬਲ
-
-
18 “ਰਾਮਾਹ ਵਿਚ ਰੋਣ-ਕੁਰਲਾਉਣ ਤੇ ਵੈਣ ਪਾਉਣ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਰਾਕੇਲ ਆਪਣੇ ਬੱਚਿਆਂ ਲਈ ਰੋ ਰਹੀ ਹੈ; ਉਸ ਦੇ ਬੱਚੇ ਨਹੀਂ ਰਹੇ, ਇਸ ਲਈ ਉਹ ਨਹੀਂ ਚਾਹੁੰਦੀ ਕਿ ਕੋਈ ਉਸ ਨੂੰ ਦਿਲਾਸਾ ਦੇਵੇ।”
-
-
ਦੁਨੀਆਂ ਦਾ ਸੱਚਾ ਚਾਨਣਯਿਸੂ ਦੀ ਸੇਵਕਾਈ ਦੀ ਦਾਸਤਾਨ—ਵੀਡੀਓ ਗਾਈਡ
-
-
ਹੇਰੋਦੇਸ ਬੈਤਲਹਮ ਅਤੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿਚ ਛੋਟੇ ਮੁੰਡੇ ਮਰਵਾ ਦਿੰਦਾ ਹੈ (gnj 1 57:35–59:32)
-