-
ਮੱਤੀ 17:4ਪਵਿੱਤਰ ਬਾਈਬਲ
-
-
4 ਇਹ ਦੇਖ ਕੇ ਪਤਰਸ ਨੇ ਯਿਸੂ ਨੂੰ ਕਿਹਾ: “ਪ੍ਰਭੂ, ਕਿੰਨਾ ਚੰਗਾ ਅਸੀਂ ਇੱਥੇ ਹਾਂ। ਜੇ ਤੂੰ ਕਹੇਂ, ਤਾਂ ਮੈਂ ਤਿੰਨ ਤੰਬੂ ਲਾ ਦਿੰਦਾਂ, ਇਕ ਤੇਰੇ ਲਈ, ਇਕ ਮੂਸਾ ਲਈ ਤੇ ਇਕ ਏਲੀਯਾਹ ਨਬੀ ਲਈ।”
-