ਮੱਤੀ 17:27 ਪਵਿੱਤਰ ਬਾਈਬਲ 27 ਪਰ ਇੱਦਾਂ ਨਾ ਹੋਵੇ ਕਿ ਉਹ ਸਾਡੇ ਉੱਤੇ ਕੋਈ ਤੁਹਮਤ ਲਾਉਣ। ਇਸ ਲਈ ਜਾ ਕੇ ਝੀਲ ਵਿਚ ਕੁੰਡੀ ਪਾ ਅਤੇ ਜਿਹੜੀ ਵੀ ਮੱਛੀ ਪਹਿਲਾਂ ਫਸੇ, ਉਸ ਦਾ ਮੂੰਹ ਖੋਲ੍ਹੀਂ, ਉਸ ਵਿੱਚੋਂ ਤੈਨੂੰ ਚਾਂਦੀ ਦਾ ਸਿੱਕਾ* ਮਿਲੇਗਾ। ਉਨ੍ਹਾਂ ਕੋਲ ਜਾਹ ਤੇ ਉਸ ਸਿੱਕੇ ਨਾਲ ਆਪਣਾ ਅਤੇ ਮੇਰਾ ਟੈਕਸ ਭਰ ਦੇ।” ਮੱਤੀ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 17:27 ਨਵੀਂ ਦੁਨੀਆਂ ਅਨੁਵਾਦ, ਸਫ਼ਾ 2562 ਸਰਬ ਮਹਾਨ ਮਨੁੱਖ, ਅਧਿ. 62
27 ਪਰ ਇੱਦਾਂ ਨਾ ਹੋਵੇ ਕਿ ਉਹ ਸਾਡੇ ਉੱਤੇ ਕੋਈ ਤੁਹਮਤ ਲਾਉਣ। ਇਸ ਲਈ ਜਾ ਕੇ ਝੀਲ ਵਿਚ ਕੁੰਡੀ ਪਾ ਅਤੇ ਜਿਹੜੀ ਵੀ ਮੱਛੀ ਪਹਿਲਾਂ ਫਸੇ, ਉਸ ਦਾ ਮੂੰਹ ਖੋਲ੍ਹੀਂ, ਉਸ ਵਿੱਚੋਂ ਤੈਨੂੰ ਚਾਂਦੀ ਦਾ ਸਿੱਕਾ* ਮਿਲੇਗਾ। ਉਨ੍ਹਾਂ ਕੋਲ ਜਾਹ ਤੇ ਉਸ ਸਿੱਕੇ ਨਾਲ ਆਪਣਾ ਅਤੇ ਮੇਰਾ ਟੈਕਸ ਭਰ ਦੇ।”