ਮੱਤੀ 28:1 ਪਵਿੱਤਰ ਬਾਈਬਲ 28 ਸਬਤ ਦੇ ਦਿਨ ਤੋਂ ਬਾਅਦ, ਜਦੋਂ ਹਫ਼ਤੇ ਦੇ ਪਹਿਲੇ ਦਿਨ* ਸਵੇਰੇ ਚਾਨਣ ਹੋਣ ਲੱਗ ਪਿਆ, ਤਾਂ ਮਰੀਅਮ ਮਗਦਲੀਨੀ ਅਤੇ ਦੂਸਰੀ ਮਰੀਅਮ ਕਬਰ ਨੂੰ ਦੇਖਣ ਆਈਆਂ।
28 ਸਬਤ ਦੇ ਦਿਨ ਤੋਂ ਬਾਅਦ, ਜਦੋਂ ਹਫ਼ਤੇ ਦੇ ਪਹਿਲੇ ਦਿਨ* ਸਵੇਰੇ ਚਾਨਣ ਹੋਣ ਲੱਗ ਪਿਆ, ਤਾਂ ਮਰੀਅਮ ਮਗਦਲੀਨੀ ਅਤੇ ਦੂਸਰੀ ਮਰੀਅਮ ਕਬਰ ਨੂੰ ਦੇਖਣ ਆਈਆਂ।