-
ਲੂਕਾ 15:21ਪਵਿੱਤਰ ਬਾਈਬਲ
-
-
21 ਫਿਰ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਪਿਤਾ ਜੀ, ਮੈਂ ਪਰਮੇਸ਼ੁਰ ਦੇ ਖ਼ਿਲਾਫ਼ ਅਤੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। ਇਸ ਲਈ ਮੈਂ ਹੁਣ ਤੇਰਾ ਪੁੱਤਰ ਕਹਾਉਣ ਦੇ ਲਾਇਕ ਨਹੀਂ ਹਾਂ। ਇਸ ਲਈ, ਮੈਨੂੰ ਵੀ ਆਪਣੇ ਕੋਲ ਮਜ਼ਦੂਰੀ ʼਤੇ ਰੱਖ ਲੈ।’
-