-
ਯੂਹੰਨਾ 4:35ਪਵਿੱਤਰ ਬਾਈਬਲ
-
-
35 ਕੀ ਤੁਸੀਂ ਨਹੀਂ ਕਹਿੰਦੇ ਕਿ ਵਾਢੀ ਨੂੰ ਅਜੇ ਚਾਰ ਮਹੀਨੇ ਪਏ ਹਨ? ਪਰ ਦੇਖੋ! ਮੈਂ ਤੁਹਾਨੂੰ ਕਹਿੰਦਾ ਹਾਂ: ਆਪਣੀਆਂ ਨਜ਼ਰਾਂ ਚੁੱਕ ਕੇ ਖੇਤਾਂ ਨੂੰ ਦੇਖੋ ਕਿ ਫ਼ਸਲ ਵਾਢੀ ਲਈ ਪੱਕ ਚੁੱਕੀ ਹੈ।
-