-
ਰਸੂਲਾਂ ਦੇ ਕੰਮ 14:3ਪਵਿੱਤਰ ਬਾਈਬਲ
-
-
3 ਇਸ ਲਈ, ਪੌਲੁਸ ਅਤੇ ਬਰਨਾਬਾਸ ਕਾਫ਼ੀ ਸਮਾਂ ਇਕੁਨਿਉਮ ਵਿਚ ਰਹੇ ਅਤੇ ਯਹੋਵਾਹ ਦੀ ਤਾਕਤ ਨਾਲ ਉਹ ਨਿਡਰ ਹੋ ਕੇ ਗੱਲ ਕਰਦੇ ਰਹੇ। ਅਤੇ ਪਰਮੇਸ਼ੁਰ ਨੇ ਉਨ੍ਹਾਂ ਦੇ ਹੱਥੀਂ ਨਿਸ਼ਾਨੀਆਂ ਦਿਖਾ ਕੇ ਅਤੇ ਚਮਤਕਾਰ ਕਰ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਉਸ ਦੀ ਅਪਾਰ ਕਿਰਪਾ ਦਾ ਸੰਦੇਸ਼ ਦੇ ਰਹੇ ਸਨ।
-