ਰਸੂਲਾਂ ਦੇ ਕੰਮ 14:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਸ ਲਈ ਪੌਲੁਸ ਅਤੇ ਬਰਨਾਬਾਸ ਕਾਫ਼ੀ ਸਮਾਂ ਇਕੁਨਿਉਮ ਵਿਚ ਰਹੇ ਅਤੇ ਯਹੋਵਾਹ* ਤੋਂ ਮਿਲੇ ਅਧਿਕਾਰ ਨਾਲ ਉਹ ਨਿਡਰ ਹੋ ਕੇ ਗੱਲ ਕਰਦੇ ਰਹੇ। ਪਰਮੇਸ਼ੁਰ ਨੇ ਉਨ੍ਹਾਂ ਦੇ ਹੱਥੀਂ ਨਿਸ਼ਾਨੀਆਂ ਦਿਖਾ ਕੇ ਅਤੇ ਚਮਤਕਾਰ ਕਰ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਉਸ ਦੀ ਅਪਾਰ ਕਿਰਪਾ ਦਾ ਸੰਦੇਸ਼ ਦੇ ਰਹੇ ਸਨ।+ ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 14:3 ਪਹਿਰਾਬੁਰਜ,12/1/1998, ਸਫ਼ਾ 16
3 ਇਸ ਲਈ ਪੌਲੁਸ ਅਤੇ ਬਰਨਾਬਾਸ ਕਾਫ਼ੀ ਸਮਾਂ ਇਕੁਨਿਉਮ ਵਿਚ ਰਹੇ ਅਤੇ ਯਹੋਵਾਹ* ਤੋਂ ਮਿਲੇ ਅਧਿਕਾਰ ਨਾਲ ਉਹ ਨਿਡਰ ਹੋ ਕੇ ਗੱਲ ਕਰਦੇ ਰਹੇ। ਪਰਮੇਸ਼ੁਰ ਨੇ ਉਨ੍ਹਾਂ ਦੇ ਹੱਥੀਂ ਨਿਸ਼ਾਨੀਆਂ ਦਿਖਾ ਕੇ ਅਤੇ ਚਮਤਕਾਰ ਕਰ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਉਸ ਦੀ ਅਪਾਰ ਕਿਰਪਾ ਦਾ ਸੰਦੇਸ਼ ਦੇ ਰਹੇ ਸਨ।+