-
ਰਸੂਲਾਂ ਦੇ ਕੰਮ 24:2ਪਵਿੱਤਰ ਬਾਈਬਲ
-
-
2 ਜਦੋਂ ਤਰਤੁੱਲੁਸ ਨੂੰ ਬੋਲਣ ਲਈ ਕਿਹਾ ਗਿਆ, ਤਾਂ ਉਸ ਨੇ ਪੌਲੁਸ ਉੱਤੇ ਦੋਸ਼ ਲਾਉਣੇ ਸ਼ੁਰੂ ਕੀਤੇ:
“ਹਜ਼ੂਰ ਫ਼ੇਲਿਕਸ, ਤੇਰੇ ਕਰਕੇ ਅਸੀਂ ਬਹੁਤ ਹੀ ਅਮਨ-ਚੈਨ ਨਾਲ ਰਹਿੰਦੇ ਹਾਂ ਅਤੇ ਤੇਰੇ ਚੰਗੇ ਪ੍ਰਬੰਧਾਂ ਕਰਕੇ ਇਸ ਕੌਮ ਵਿਚ ਬੜੇ ਸੁਧਾਰ ਹੋ ਰਹੇ ਹਨ।
-