-
ਕੁਲੁੱਸੀਆਂ 1:16ਪਵਿੱਤਰ ਬਾਈਬਲ
-
-
16 ਕਿਉਂਕਿ ਉਸ ਰਾਹੀਂ ਸਵਰਗ ਵਿਚ ਅਤੇ ਧਰਤੀ ਉੱਤੇ ਬਾਕੀ ਸਾਰੀਆਂ ਦਿਸਣ ਤੇ ਨਾ ਦਿਸਣ ਵਾਲੀਆਂ ਚੀਜ਼ਾਂ ਸਿਰਜੀਆਂ ਗਈਆਂ ਸਨ, ਚਾਹੇ ਉਹ ਸਿੰਘਾਸਣ ਹੋਣ ਜਾਂ ਹਕੂਮਤਾਂ ਜਾਂ ਸਰਕਾਰਾਂ ਜਾਂ ਅਧਿਕਾਰ ਰੱਖਣ ਵਾਲੇ। ਬਾਕੀ ਸਾਰੀਆਂ ਚੀਜ਼ਾਂ ਉਸ ਰਾਹੀਂ ਅਤੇ ਉਸੇ ਲਈ ਸਿਰਜੀਆਂ ਗਈਆਂ ਹਨ।
-