2 ਥੱਸਲੁਨੀਕੀਆਂ 2:9 ਪਵਿੱਤਰ ਬਾਈਬਲ 9 ਪਰ ਉਸ ਦੁਸ਼ਟ ਬੰਦੇ ਦੀ ਮੌਜੂਦਗੀ* ਸ਼ੈਤਾਨ ਕਰਕੇ ਹੀ ਹੈ ਜਿਹੜਾ ਉਸ ਨੂੰ ਚਮਤਕਾਰ ਤੇ ਕਰਾਮਾਤਾਂ ਕਰਨ ਅਤੇ ਝੂਠੀਆਂ ਨਿਸ਼ਾਨੀਆਂ ਦਿਖਾਉਣ ਦੀ ਸ਼ਕਤੀ ਦਿੰਦਾ ਹੈ
9 ਪਰ ਉਸ ਦੁਸ਼ਟ ਬੰਦੇ ਦੀ ਮੌਜੂਦਗੀ* ਸ਼ੈਤਾਨ ਕਰਕੇ ਹੀ ਹੈ ਜਿਹੜਾ ਉਸ ਨੂੰ ਚਮਤਕਾਰ ਤੇ ਕਰਾਮਾਤਾਂ ਕਰਨ ਅਤੇ ਝੂਠੀਆਂ ਨਿਸ਼ਾਨੀਆਂ ਦਿਖਾਉਣ ਦੀ ਸ਼ਕਤੀ ਦਿੰਦਾ ਹੈ