1 ਤਿਮੋਥਿਉਸ 5:10 ਪਵਿੱਤਰ ਬਾਈਬਲ 10 ਜਿਸ ਨੇ ਚੰਗੇ ਕੰਮ ਕਰ ਕੇ ਨੇਕਨਾਮੀ ਖੱਟੀ ਹੈ, ਯਾਨੀ ਉਸ ਨੇ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕੀਤੀ ਹੈ, ਪਰਾਹੁਣਚਾਰੀ ਕੀਤੀ ਹੈ, ਪਵਿੱਤਰ ਸੇਵਕਾਂ ਦੇ ਪੈਰ ਧੋਤੇ ਹਨ,* ਦੁੱਖਾਂ-ਮੁਸੀਬਤਾਂ ਵਿਚ ਫਸੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਦਿਲ ਲਾ ਕੇ ਹਰ ਤਰ੍ਹਾਂ ਦੇ ਨੇਕ ਕੰਮ ਕੀਤੇ ਹਨ। 1 ਤਿਮੋਥਿਉਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 5:10 ਪਹਿਰਾਬੁਰਜ,6/1/2006, ਸਫ਼ੇ 6-7
10 ਜਿਸ ਨੇ ਚੰਗੇ ਕੰਮ ਕਰ ਕੇ ਨੇਕਨਾਮੀ ਖੱਟੀ ਹੈ, ਯਾਨੀ ਉਸ ਨੇ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕੀਤੀ ਹੈ, ਪਰਾਹੁਣਚਾਰੀ ਕੀਤੀ ਹੈ, ਪਵਿੱਤਰ ਸੇਵਕਾਂ ਦੇ ਪੈਰ ਧੋਤੇ ਹਨ,* ਦੁੱਖਾਂ-ਮੁਸੀਬਤਾਂ ਵਿਚ ਫਸੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਦਿਲ ਲਾ ਕੇ ਹਰ ਤਰ੍ਹਾਂ ਦੇ ਨੇਕ ਕੰਮ ਕੀਤੇ ਹਨ।