-
1 ਤਿਮੋਥਿਉਸ 5:16ਪਵਿੱਤਰ ਬਾਈਬਲ
-
-
16 ਜੇ ਕਿਸੇ ਨਿਹਚਾ ਰੱਖਣ ਵਾਲੀ ਤੀਵੀਂ ਦੀ ਰਿਸ਼ਤੇਦਾਰੀ ਵਿਚ ਵਿਧਵਾਵਾਂ ਹਨ, ਤਾਂ ਉਹ ਉਨ੍ਹਾਂ ਦੀ ਮਦਦ ਕਰੇ, ਤਾਂਕਿ ਮੰਡਲੀ ʼਤੇ ਬੋਝ ਨਾ ਪਵੇ। ਫਿਰ ਮੰਡਲੀ ਉਨ੍ਹਾਂ ਵਿਧਵਾਵਾਂ ਦੀ ਮਦਦ ਕਰ ਸਕਦੀ ਹੈ ਜਿਹੜੀਆਂ ਸੱਚ-ਮੁੱਚ ਲੋੜਵੰਦ ਹਨ।
-