1 ਤਿਮੋਥਿਉਸ 5:22 ਪਵਿੱਤਰ ਬਾਈਬਲ 22 ਕਦੀ ਵੀ ਜਲਦਬਾਜ਼ੀ ਵਿਚ ਕਿਸੇ ਨੂੰ ਜ਼ਿੰਮੇਵਾਰੀਆਂ ਨਾ ਸੌਂਪੀਂ;* ਨਾ ਹੀ ਦੂਸਰਿਆਂ ਦੇ ਪਾਪਾਂ ਵਿਚ ਭਾਗੀਦਾਰ ਬਣੀਂ; ਆਪਣੇ ਆਪ ਨੂੰ ਬੇਦਾਗ਼ ਰੱਖੀਂ।
22 ਕਦੀ ਵੀ ਜਲਦਬਾਜ਼ੀ ਵਿਚ ਕਿਸੇ ਨੂੰ ਜ਼ਿੰਮੇਵਾਰੀਆਂ ਨਾ ਸੌਂਪੀਂ;* ਨਾ ਹੀ ਦੂਸਰਿਆਂ ਦੇ ਪਾਪਾਂ ਵਿਚ ਭਾਗੀਦਾਰ ਬਣੀਂ; ਆਪਣੇ ਆਪ ਨੂੰ ਬੇਦਾਗ਼ ਰੱਖੀਂ।