ਇਬਰਾਨੀਆਂ 9:8 ਪਵਿੱਤਰ ਬਾਈਬਲ 8 ਇਨ੍ਹਾਂ ਪ੍ਰਬੰਧਾਂ ਦੇ ਜ਼ਰੀਏ ਪਵਿੱਤਰ ਸ਼ਕਤੀ ਇਹ ਗੱਲ ਸਾਫ਼ ਦੱਸਦੀ ਹੈ ਕਿ ਜਿੰਨਾ ਚਿਰ ਪਹਿਲਾ ਤੰਬੂ* ਖੜ੍ਹਾ ਸੀ, ਉੱਨਾ ਚਿਰ ਅੱਤ ਪਵਿੱਤਰ ਕਮਰੇ* ਵਿਚ ਜਾਣ ਦਾ ਰਾਹ ਨਹੀਂ ਖੁੱਲ੍ਹਿਆ ਸੀ।
8 ਇਨ੍ਹਾਂ ਪ੍ਰਬੰਧਾਂ ਦੇ ਜ਼ਰੀਏ ਪਵਿੱਤਰ ਸ਼ਕਤੀ ਇਹ ਗੱਲ ਸਾਫ਼ ਦੱਸਦੀ ਹੈ ਕਿ ਜਿੰਨਾ ਚਿਰ ਪਹਿਲਾ ਤੰਬੂ* ਖੜ੍ਹਾ ਸੀ, ਉੱਨਾ ਚਿਰ ਅੱਤ ਪਵਿੱਤਰ ਕਮਰੇ* ਵਿਚ ਜਾਣ ਦਾ ਰਾਹ ਨਹੀਂ ਖੁੱਲ੍ਹਿਆ ਸੀ।