ਇਬਰਾਨੀਆਂ 9:10 ਪਵਿੱਤਰ ਬਾਈਬਲ 10 ਇਨ੍ਹਾਂ ਭੇਟਾਂ ਤੇ ਬਲ਼ੀਆਂ ਦਾ ਸੰਬੰਧ ਸਿਰਫ਼ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਅਤੇ ਕਈ ਤਰ੍ਹਾਂ ਦੇ ਬਪਤਿਸਮਿਆਂ* ਨਾਲ ਹੈ। ਇਹ ਸਰੀਰ ਨਾਲ ਸੰਬੰਧਿਤ ਮੂਸਾ ਦੇ ਕਾਨੂੰਨ ਦੀਆਂ ਮੰਗਾਂ ਸਨ ਅਤੇ ਇਨ੍ਹਾਂ ਮੰਗਾਂ ਨੂੰ ਸਾਰੀਆਂ ਚੀਜ਼ਾਂ ਨੂੰ ਸੁਧਾਰੇ ਜਾਣ ਦੇ ਮਿਥੇ ਸਮੇਂ ਤਕ ਲਾਗੂ ਕੀਤਾ ਗਿਆ ਸੀ।
10 ਇਨ੍ਹਾਂ ਭੇਟਾਂ ਤੇ ਬਲ਼ੀਆਂ ਦਾ ਸੰਬੰਧ ਸਿਰਫ਼ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਅਤੇ ਕਈ ਤਰ੍ਹਾਂ ਦੇ ਬਪਤਿਸਮਿਆਂ* ਨਾਲ ਹੈ। ਇਹ ਸਰੀਰ ਨਾਲ ਸੰਬੰਧਿਤ ਮੂਸਾ ਦੇ ਕਾਨੂੰਨ ਦੀਆਂ ਮੰਗਾਂ ਸਨ ਅਤੇ ਇਨ੍ਹਾਂ ਮੰਗਾਂ ਨੂੰ ਸਾਰੀਆਂ ਚੀਜ਼ਾਂ ਨੂੰ ਸੁਧਾਰੇ ਜਾਣ ਦੇ ਮਿਥੇ ਸਮੇਂ ਤਕ ਲਾਗੂ ਕੀਤਾ ਗਿਆ ਸੀ।