-
ਇਬਰਾਨੀਆਂ 9:19ਪਵਿੱਤਰ ਬਾਈਬਲ
-
-
19 ਕਿਉਂਕਿ ਸਾਰੇ ਲੋਕਾਂ ਨੂੰ ਕਾਨੂੰਨ ਦਾ ਹਰੇਕ ਹੁਕਮ ਦੱਸਣ ਤੋਂ ਬਾਅਦ ਮੂਸਾ ਨੇ ਵੱਛਿਆਂ ਤੇ ਬੱਕਰਿਆਂ ਦਾ ਲਹੂ ਪਾਣੀ ਵਿਚ ਮਿਲਾਇਆ ਅਤੇ ਉਸ ਨੇ ਜ਼ੂਫੇ ਦੀ ਛਿਟੀ ਉੱਤੇ ਗੂੜ੍ਹੇ ਲਾਲ ਰੰਗ ਦੀ ਉੱਨ ਬੰਨ੍ਹ ਕੇ ਇਕਰਾਰ ਦੀ ਕਿਤਾਬ ਉੱਤੇ ਅਤੇ ਸਾਰੇ ਲੋਕਾਂ ਉੱਤੇ ਲਹੂ ਛਿੜਕਿਆ
-