-
ਇਬਰਾਨੀਆਂ 9:24ਪਵਿੱਤਰ ਬਾਈਬਲ
-
-
24 ਕਿਉਂਕਿ ਮਸੀਹ ਇਨਸਾਨੀ ਹੱਥਾਂ ਨਾਲ ਬਣਾਏ ਗਏ ਅੱਤ ਪਵਿੱਤਰ ਕਮਰੇ ਵਿਚ ਨਹੀਂ ਗਿਆ, ਜੋ ਕਿ ਅਸਲ ਦੀ ਨਕਲ ਹੈ, ਸਗੋਂ ਸਵਰਗ ਵਿਚ ਗਿਆ ਤਾਂਕਿ ਉਹ ਹੁਣ ਸਾਡੀ ਖ਼ਾਤਰ ਪਰਮੇਸ਼ੁਰ ਦੇ ਸਾਮ੍ਹਣੇ ਪੇਸ਼ ਹੋਵੇ।
-