1 ਯੂਹੰਨਾ 3:12 ਪਵਿੱਤਰ ਬਾਈਬਲ 12 ਸਾਨੂੰ ਕਾਇਨ ਵਰਗੇ ਨਹੀਂ ਬਣਨਾ ਚਾਹੀਦਾ ਜਿਹੜਾ ਸ਼ੈਤਾਨ* ਦਾ ਬੱਚਾ ਸੀ ਅਤੇ ਜਿਸ ਨੇ ਗੁੱਸੇ ਵਿਚ ਆ ਕੇ ਬੇਰਹਿਮੀ ਨਾਲ ਆਪਣੇ ਭਰਾ ਦਾ ਕਤਲ ਕਰ ਦਿੱਤਾ ਸੀ। ਪਰ ਉਸ ਨੇ ਆਪਣੇ ਭਰਾ ਦਾ ਕਤਲ ਕਿਉਂ ਕੀਤਾ ਸੀ? ਇਸ ਲਈ ਕਿ ਉਸ ਦੇ ਆਪਣੇ ਕੰਮ ਬੁਰੇ ਸਨ, ਜਦ ਕਿ ਉਸ ਦੇ ਭਰਾ ਦੇ ਕੰਮ ਧਰਮੀ ਸਨ।
12 ਸਾਨੂੰ ਕਾਇਨ ਵਰਗੇ ਨਹੀਂ ਬਣਨਾ ਚਾਹੀਦਾ ਜਿਹੜਾ ਸ਼ੈਤਾਨ* ਦਾ ਬੱਚਾ ਸੀ ਅਤੇ ਜਿਸ ਨੇ ਗੁੱਸੇ ਵਿਚ ਆ ਕੇ ਬੇਰਹਿਮੀ ਨਾਲ ਆਪਣੇ ਭਰਾ ਦਾ ਕਤਲ ਕਰ ਦਿੱਤਾ ਸੀ। ਪਰ ਉਸ ਨੇ ਆਪਣੇ ਭਰਾ ਦਾ ਕਤਲ ਕਿਉਂ ਕੀਤਾ ਸੀ? ਇਸ ਲਈ ਕਿ ਉਸ ਦੇ ਆਪਣੇ ਕੰਮ ਬੁਰੇ ਸਨ, ਜਦ ਕਿ ਉਸ ਦੇ ਭਰਾ ਦੇ ਕੰਮ ਧਰਮੀ ਸਨ।