-
1 ਯੂਹੰਨਾ 3:23ਪਵਿੱਤਰ ਬਾਈਬਲ
-
-
23 ਅਸਲ ਵਿਚ, ਪਰਮੇਸ਼ੁਰ ਦਾ ਹੁਕਮ ਇਹ ਹੈ ਕਿ ਅਸੀਂ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਂ ʼਤੇ ਨਿਹਚਾ ਰੱਖੀਏ ਅਤੇ ਇਕ-ਦੂਸਰੇ ਨਾਲ ਪਿਆਰ ਕਰੀਏ, ਜਿਵੇਂ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਸੀ।
-