-
1 ਯੂਹੰਨਾ 5:9ਪਵਿੱਤਰ ਬਾਈਬਲ
-
-
9 ਜੇ ਅਸੀਂ ਇਨਸਾਨਾਂ ਦੀ ਗਵਾਹੀ ਨੂੰ ਮੰਨਦੇ ਹਾਂ, ਤਾਂ ਪਰਮੇਸ਼ੁਰ ਦੀ ਗਵਾਹੀ ਇਨ੍ਹਾਂ ਤੋਂ ਵੀ ਵੱਡੀ ਹੈ। ਕਿਉਂਕਿ ਉਸ ਨੇ ਆਪ ਇਸ ਗੱਲ ਦੀ ਗਵਾਹੀ ਦਿੱਤੀ ਹੈ ਕਿ ਉਸ ਦਾ ਪੁੱਤਰ ਕੌਣ ਹੈ।
-