-
ਪ੍ਰਕਾਸ਼ ਦੀ ਕਿਤਾਬ 6:4ਪਵਿੱਤਰ ਬਾਈਬਲ
-
-
4 ਅਤੇ ਇਕ ਹੋਰ ਘੋੜਾ ਆਇਆ ਜੋ ਲਾਲ ਰੰਗ ਦਾ ਸੀ; ਉਸ ਦੇ ਸਵਾਰ ਨੂੰ ਧਰਤੀ ਉੱਤੋਂ ਸ਼ਾਂਤੀ ਖ਼ਤਮ ਕਰਨ ਦਾ ਅਧਿਕਾਰ ਦਿੱਤਾ ਗਿਆ ਤਾਂਕਿ ਲੋਕ ਬੇਰਹਿਮੀ ਨਾਲ ਇਕ ਦੂਸਰੇ ਦਾ ਕਤਲ ਕਰਨ ਅਤੇ ਉਸ ਨੂੰ ਇਕ ਵੱਡੀ ਸਾਰੀ ਤਲਵਾਰ ਦਿੱਤੀ ਗਈ।
-