-
ਪ੍ਰਕਾਸ਼ ਦੀ ਕਿਤਾਬ 6:10ਪਵਿੱਤਰ ਬਾਈਬਲ
-
-
10 ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਦੁਹਾਈ ਦਿੰਦਿਆਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਅਤੇ ਪਵਿੱਤਰ ਤੇ ਸੱਚੇ ਪ੍ਰਭੂ, ਤੂੰ ਕਦੋਂ ਨਿਆਂ ਕਰ ਕੇ ਧਰਤੀ ਦੇ ਵਾਸੀਆਂ ਤੋਂ ਸਾਡੇ ਖ਼ੂਨ ਦਾ ਬਦਲਾ ਲਵੇਂਗਾ?”
-