-
ਪ੍ਰਕਾਸ਼ ਦੀ ਕਿਤਾਬ 12:4ਪਵਿੱਤਰ ਬਾਈਬਲ
-
-
4 ਆਪਣੀ ਪੂਛ ਨਾਲ ਆਕਾਸ਼ ਦੇ ਇਕ ਤਿਹਾਈ ਤਾਰੇ ਖਿੱਚ ਕੇ ਧਰਤੀ ਉੱਤੇ ਸੁੱਟ ਦਿੱਤੇ। ਅਤੇ ਉਹ ਅਜਗਰ ਤੀਵੀਂ ਦੇ ਸਾਮ੍ਹਣੇ ਖੜ੍ਹਾ ਰਿਹਾ, ਤਾਂਕਿ ਜਦੋਂ ਤੀਵੀਂ ਬੱਚੇ ਨੂੰ ਜਨਮ ਦੇਵੇ, ਉਦੋਂ ਹੀ ਉਹ ਉਸ ਦੇ ਬੱਚੇ ਨੂੰ ਨਿਗਲ ਜਾਵੇ।
-