ਪ੍ਰਕਾਸ਼ ਦੀ ਕਿਤਾਬ 12:14 ਪਵਿੱਤਰ ਬਾਈਬਲ 14 ਪਰ ਉਸ ਤੀਵੀਂ ਨੂੰ ਵੱਡੇ ਉਕਾਬ ਦੇ ਦੋ ਖੰਭ ਦਿੱਤੇ ਗਏ, ਤਾਂਕਿ ਉਹ ਉੱਡ ਕੇ ਉਜਾੜ ਵਿਚ ਉਸ ਜਗ੍ਹਾ ਚਲੀ ਜਾਵੇ ਜਿਹੜੀ ਉਸ ਲਈ ਤਿਆਰ ਕੀਤੀ ਗਈ ਹੈ; ਉੱਥੇ ਸੱਪ ਤੋਂ ਦੂਰ ਇਕ ਸਮਾਂ, ਦੋ ਸਮੇਂ ਅਤੇ ਅੱਧਾ ਸਮਾਂ* ਉਸ ਨੂੰ ਖਿਲਾਇਆ-ਪਿਲਾਇਆ ਜਾਂਦਾ ਹੈ। ਪ੍ਰਕਾਸ਼ ਦੀ ਕਿਤਾਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 12:14 ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 32
14 ਪਰ ਉਸ ਤੀਵੀਂ ਨੂੰ ਵੱਡੇ ਉਕਾਬ ਦੇ ਦੋ ਖੰਭ ਦਿੱਤੇ ਗਏ, ਤਾਂਕਿ ਉਹ ਉੱਡ ਕੇ ਉਜਾੜ ਵਿਚ ਉਸ ਜਗ੍ਹਾ ਚਲੀ ਜਾਵੇ ਜਿਹੜੀ ਉਸ ਲਈ ਤਿਆਰ ਕੀਤੀ ਗਈ ਹੈ; ਉੱਥੇ ਸੱਪ ਤੋਂ ਦੂਰ ਇਕ ਸਮਾਂ, ਦੋ ਸਮੇਂ ਅਤੇ ਅੱਧਾ ਸਮਾਂ* ਉਸ ਨੂੰ ਖਿਲਾਇਆ-ਪਿਲਾਇਆ ਜਾਂਦਾ ਹੈ।