-
ਪ੍ਰਕਾਸ਼ ਦੀ ਕਿਤਾਬ 14:2ਪਵਿੱਤਰ ਬਾਈਬਲ
-
-
2 ਅਤੇ ਮੈਂ ਸਵਰਗੋਂ ਇਕ ਆਵਾਜ਼ ਸੁਣੀ ਜੋ ਤੇਜ਼ ਪਾਣੀ ਵਗਣ ਅਤੇ ਉੱਚੀ ਗਰਜ ਦੀ ਆਵਾਜ਼ ਵਰਗੀ ਸੀ; ਇਹ ਆਵਾਜ਼ ਇਵੇਂ ਲੱਗਦੀ ਸੀ ਜਿਵੇਂ ਗਾਇਕ ਆਪਣੇ ਰਬਾਬ ਵਜਾ ਕੇ ਨਾਲ-ਨਾਲ ਗਾਉਂਦੇ ਹੋਣ।
-