ਪ੍ਰਕਾਸ਼ ਦੀ ਕਿਤਾਬ 14:10 ਪਵਿੱਤਰ ਬਾਈਬਲ 10 ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦਾ ਖਾਲਸ ਦਾਖਰਸ ਪੀਵੇਗਾ ਜੋ ਉਸ ਦੇ ਕ੍ਰੋਧ ਦੇ ਪਿਆਲੇ ਵਿਚ ਪਾਇਆ ਗਿਆ ਹੈ ਅਤੇ ਉਸ ਨੂੰ ਪਵਿੱਤਰ ਦੂਤਾਂ ਅਤੇ ਲੇਲੇ ਦੀਆਂ ਨਜ਼ਰਾਂ ਸਾਮ੍ਹਣੇ ਅੱਗ ਅਤੇ ਗੰਧਕ* ਨਾਲ ਤੜਫਾਇਆ ਜਾਵੇਗਾ।
10 ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦਾ ਖਾਲਸ ਦਾਖਰਸ ਪੀਵੇਗਾ ਜੋ ਉਸ ਦੇ ਕ੍ਰੋਧ ਦੇ ਪਿਆਲੇ ਵਿਚ ਪਾਇਆ ਗਿਆ ਹੈ ਅਤੇ ਉਸ ਨੂੰ ਪਵਿੱਤਰ ਦੂਤਾਂ ਅਤੇ ਲੇਲੇ ਦੀਆਂ ਨਜ਼ਰਾਂ ਸਾਮ੍ਹਣੇ ਅੱਗ ਅਤੇ ਗੰਧਕ* ਨਾਲ ਤੜਫਾਇਆ ਜਾਵੇਗਾ।