ਪ੍ਰਕਾਸ਼ ਦੀ ਕਿਤਾਬ 14:17 ਪਵਿੱਤਰ ਬਾਈਬਲ 17 ਅਤੇ ਇਕ ਹੋਰ ਦੂਤ ਸਵਰਗ ਵਿਚ ਮੰਦਰ* ਵਿੱਚੋਂ ਨਿਕਲਿਆ, ਉਸ ਦੇ ਹੱਥ ਵਿਚ ਵੀ ਇਕ ਤਿੱਖੀ ਦਾਤੀ ਸੀ।