-
ਬਾਈਬਲ ਗਰਭਪਾਤ ਬਾਰੇ ਕੀ ਕਹਿੰਦੀ ਹੈ?ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
-
-
ਪਰਮੇਸ਼ੁਰ ਦੇ ਕਾਨੂੰਨ ਵਿਚ ਇਜ਼ਰਾਈਲੀਆਂ ਨੂੰ ਕਿਹਾ ਗਿਆ ਸੀ: “ਜੇ ਆਦਮੀ ਆਪਸ ਵਿਚ ਹੱਥੋਪਾਈ ਹੁੰਦੇ ਹਨ ਅਤੇ ਉਨ੍ਹਾਂ ਕਰਕੇ ਕੋਈ ਗਰਭਵਤੀ ਔਰਤ ਜ਼ਖ਼ਮੀ ਹੋ ਜਾਂਦੀ ਹੈ ਅਤੇ ਸਮੇਂ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੰਦੀ ਹੈ, ਪਰ ਮਾਂ ਅਤੇ ਬੱਚੇ ਵਿੱਚੋਂ ਕਿਸੇ ਦੀ ਜਾਨ ਨਹੀਂ ਜਾਂਦੀ, ਤਾਂ ਗੁਨਾਹਗਾਰ ਨੂੰ ਉੱਨਾ ਹਰਜਾਨਾ ਭਰਨਾ ਪਵੇਗਾ ਜਿੰਨਾ ਔਰਤ ਦਾ ਪਤੀ ਮੰਗ ਕਰਦਾ ਹੈ। ਉਸ ਨੂੰ ਇਹ ਹਰਜਾਨਾ ਨਿਆਂਕਾਰਾਂ ਦੇ ਫ਼ੈਸਲੇ ਮੁਤਾਬਕ ਭਰਨਾ ਪਵੇਗਾ। ਪਰ ਜੇ ਮਾਂ ਜਾਂ ਬੱਚੇ ਦੀ ਮੌਤ ਹੋ ਜਾਂਦੀ ਹੈ, ਤਾਂ ਜਾਨ ਦੇ ਬਦਲੇ ਜਾਨ ਲਈ ਜਾਵੇ।”—ਕੂਚ 21:22, 23.a
-
-
ਬਾਈਬਲ ਗਰਭਪਾਤ ਬਾਰੇ ਕੀ ਕਹਿੰਦੀ ਹੈ?ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
-
-
a ਕੁਝ ਅਨੁਵਾਦਾਂ ਵਿਚ ਦੱਸਿਆ ਗਿਆ ਹੈ ਕਿ ਇਸ ਕਾਨੂੰਨ ਅਨੁਸਾਰ ਮਾਮਲਾ ਉਦੋਂ ਗੰਭੀਰ ਹੁੰਦਾ ਸੀ ਜਦੋਂ ਮਾਂ ਨੂੰ ਕੁਝ ਹੁੰਦਾ ਸੀ, ਨਾ ਕਿ ਭਰੂਣ ਨੂੰ। ਪਰ ਇਬਰਾਨੀ ਲਿਖਤ ਅਨੁਸਾਰ ਇੱਥੇ ਮਾਂ ਜਾਂ ਬੱਚੇ ਦੀ ਜਾਨ ਜਾਣ ਦੀ ਗੱਲ ਕੀਤੀ ਗਈ ਹੈ।
-