ਉਪਦੇਸ਼ਕ ਦੀ ਕਿਤਾਬ
ਅਧਿਆਵਾਂ ਦਾ ਸਾਰ
1
2
ਸੁਲੇਮਾਨ ਦੇ ਕੰਮ ਦਾ ਲੇਖਾ-ਜੋਖਾ (1-11)
ਇਨਸਾਨ ਦੀ ਬੁੱਧ ਦਾ ਫ਼ਾਇਦਾ ਇਕ ਹੱਦ ਤਕ (12-16)
ਸਖ਼ਤ ਮਿਹਨਤ ਵਿਅਰਥ ਜਾਂਦੀ ਹੈ (17-23)
ਖਾਹ, ਪੀ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰ (24-26)
3
ਹਰ ਚੀਜ਼ ਦਾ ਇਕ ਸਮਾਂ ਹੈ (1-8)
ਪਰਮੇਸ਼ੁਰ ਤੋਂ ਮਿਲੀ ਜ਼ਿੰਦਗੀ ਦਾ ਆਨੰਦ ਮਾਣ (9-15)
ਪਰਮੇਸ਼ੁਰ ਸਾਰਿਆਂ ਦਾ ਨਿਆਂ ਕਰਦਾ ਹੈ (16, 17)
ਇਨਸਾਨ ਅਤੇ ਜਾਨਵਰ ਦੋਵੇਂ ਮਰਦੇ ਹਨ (18-22)
4
ਜ਼ੁਲਮ ਮੌਤ ਨਾਲੋਂ ਬਦਤਰ (1-3)
ਕੰਮ ਪ੍ਰਤੀ ਸਹੀ ਨਜ਼ਰੀਆ (4-6)
ਇਕ ਦੋਸਤ ਦੀ ਅਹਿਮੀਅਤ (7-12)
ਰਾਜੇ ਦੀ ਜ਼ਿੰਦਗੀ ਵਿਅਰਥ ਹੋ ਸਕਦੀ ਹੈ (13-16)
5
6
7
ਨੇਕਨਾਮੀ, ਮੌਤ ਦਾ ਦਿਨ (1-4)
ਬੁੱਧੀਮਾਨ ਦੀ ਝਿੜਕ (5-7)
ਕਿਸੇ ਮਾਮਲੇ ਦਾ ਅੰਤ ਉਸ ਦੀ ਸ਼ੁਰੂਆਤ ਨਾਲੋਂ ਚੰਗਾ (8-10)
ਬੁੱਧ ਦੇ ਫ਼ਾਇਦੇ (11, 12)
ਚੰਗੇ ਅਤੇ ਮਾੜੇ ਦਿਨ (13-15)
ਹੱਦੋਂ ਵੱਧ ਕੁਝ ਨਾ ਕਰ (16-22)
ਉਪਦੇਸ਼ਕ ਨੇ ਸਿੱਟਾ ਕੱਢਿਆ (23-29)
8
9
ਸਾਰਿਆਂ ਦਾ ਅੰਜਾਮ ਇੱਕੋ ਜਿਹਾ ਹੁੰਦਾ ਹੈ (1-3)
ਚਾਹੇ ਮੌਤ ਆਉਣੀ ਹੈ, ਫਿਰ ਵੀ ਜ਼ਿੰਦਗੀ ਦਾ ਮਜ਼ਾ ਲੈ (4-12)
ਮਰੇ ਹੋਏ ਕੁਝ ਵੀ ਨਹੀਂ ਜਾਣਦੇ (5)
ਕਬਰ ਵਿਚ ਕੋਈ ਕੰਮ ਨਹੀਂ (10)
ਬੁਰਾ ਸਮਾਂ ਅਤੇ ਅਚਾਨਕ ਕੁਝ ਵਾਪਰਨਾ (11)
ਬੁੱਧੀਮਾਨ ਦੀ ਕਦਰ ਹਮੇਸ਼ਾ ਨਹੀਂ ਕੀਤੀ ਜਾਂਦੀ (13-18)
10
ਥੋੜ੍ਹੀ ਜਿਹੀ ਮੂਰਖਤਾ ਬੁੱਧੀਮਾਨ ਦਾ ਨਾਂ ਖ਼ਰਾਬ ਕਰ ਦਿੰਦੀ ਹੈ (1)
ਆਪਣੇ ਕੰਮ ਵਿਚ ਨਾਕਾਬਲ ਹੋਣਾ ਖ਼ਤਰਨਾਕ (2-11)
ਮੂਰਖ ਦੀ ਮਾੜੀ ਹਾਲਤ (12-15)
ਹਾਕਮਾਂ ਦੀ ਮੂਰਖਤਾ (16-20)
11
12