ਮੂਸਾ ਅਤੇ ਹਾਰੂਨ, ਫ਼ਿਰਊਨ ਦੇ ਸਾਮ੍ਹਣੇ ਚਮਤਕਾਰ ਕਰਦੇ ਹਨ
ਗੱਲਬਾਤ ਕਰਨ ਲਈ ਸੁਝਾਅ
●○ ਪਹਿਲੀ ਮੁਲਾਕਾਤ
ਸਵਾਲ: ਅਸੀਂ ਕਿਵੇਂ ਜਾਣਦੇ ਹਾਂ ਕਿ ਸਾਡੇ ਦੁੱਖ ਪਰਮੇਸ਼ੁਰ ਵੱਲੋਂ ਕੋਈ ਸਜ਼ਾ ਨਹੀਂ ਹਨ?
ਹਵਾਲਾ: ਯਾਕੂ 1:13
ਅੱਗੋਂ: ਅਸੀਂ ਕਿਉਂ ਦੁੱਖ ਸਹਿੰਦੇ ਹਾਂ?
○● ਦੂਜੀ ਮੁਲਾਕਾਤ
ਸਵਾਲ: ਅਸੀਂ ਕਿਉਂ ਦੁੱਖ ਸਹਿੰਦੇ ਹਾਂ?
ਹਵਾਲਾ: 1 ਯੂਹੰ 5:19
ਅੱਗੋਂ: ਪਰਮੇਸ਼ੁਰ ਸਾਡੇ ਦੁੱਖਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ?