-
ਉਤਪਤ 35:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਲੇਆਹ ਦੀ ਕੁੱਖੋਂ ਯਾਕੂਬ ਦਾ ਜੇਠਾ ਮੁੰਡਾ ਰਊਬੇਨ,+ ਫਿਰ ਸ਼ਿਮਓਨ, ਲੇਵੀ, ਯਹੂਦਾਹ, ਯਿਸਾਕਾਰ ਅਤੇ ਜ਼ਬੂਲੁਨ ਪੈਦਾ ਹੋਏ।
-
-
ਉਤਪਤ 37:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਉਨ੍ਹਾਂ ਨੂੰ ਦੇਖ ਕੇ ਯਹੂਦਾਹ ਨੇ ਆਪਣੇ ਭਰਾਵਾਂ ਨੂੰ ਕਿਹਾ: “ਜੇ ਅਸੀਂ ਆਪਣੇ ਭਰਾ ਨੂੰ ਮਾਰ ਕੇ ਉਸ ਦੇ ਕਤਲ ਦੀ ਗੱਲ ਲੁਕਾ ਲਈਏ, ਤਾਂ ਆਪਾਂ ਨੂੰ ਕੀ ਫ਼ਾਇਦਾ ਹੋਊ?+
-
-
ਉਤਪਤ 44:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਯਹੂਦਾਹ ਨੇ ਉਸ ਕੋਲ ਆ ਕੇ ਕਿਹਾ: “ਮੇਰੇ ਮਾਲਕ, ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਗੱਲ ਕਰਨ ਦੀ ਇਜਾਜ਼ਤ ਦੇ ਅਤੇ ਆਪਣੇ ਦਾਸ ʼਤੇ ਗੁੱਸਾ ਨਾ ਕਰੀਂ ਕਿਉਂਕਿ ਤੂੰ ਫ਼ਿਰਊਨ ਦੇ ਬਰਾਬਰ ਹੈਂ।+
-