ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 33:22, 23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਜਦੋਂ ਮੇਰੀ ਮਹਿਮਾ ਦਾ ਪ੍ਰਕਾਸ਼ ਤੇਰੇ ਕੋਲੋਂ ਗੁਜ਼ਰੇਗਾ, ਤਾਂ ਮੈਂ ਤੈਨੂੰ ਇਸ ਚਟਾਨ ਦੀ ਖੁੰਦਰ ਵਿਚ ਖੜ੍ਹਾ ਕਰਾਂਗਾ ਅਤੇ ਜਦ ਤਕ ਮੈਂ ਲੰਘ ਨਹੀਂ ਜਾਂਦਾ, ਮੈਂ ਆਪਣੇ ਹੱਥ ਨਾਲ ਤੈਨੂੰ ਲੁਕਾਵਾਂਗਾ। 23 ਇਸ ਤੋਂ ਬਾਅਦ ਮੈਂ ਆਪਣਾ ਹੱਥ ਹਟਾ ਲਵਾਂਗਾ ਅਤੇ ਤੂੰ ਮੇਰੀ ਪਿੱਠ ਦੇਖੇਂਗਾ। ਪਰ ਤੂੰ ਮੇਰਾ ਮੂੰਹ ਨਹੀਂ ਦੇਖ ਸਕੇਂਗਾ।”+

  • ਗਿਣਤੀ 12:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਮੈਂ ਉਸ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਹਾਂ।+ ਮੈਂ ਉਸ ਨਾਲ ਬੁਝਾਰਤਾਂ ਵਿਚ ਨਹੀਂ, ਸਗੋਂ ਸਾਫ਼-ਸਾਫ਼ ਗੱਲ ਕਰਦਾ ਹਾਂ। ਯਹੋਵਾਹ ਉਸ ਦੇ ਸਾਮ੍ਹਣੇ ਪ੍ਰਗਟ ਹੁੰਦਾ ਹੈ। ਤਾਂ ਫਿਰ, ਤੁਸੀਂ ਮੇਰੇ ਦਾਸ ਮੂਸਾ ਦੇ ਖ਼ਿਲਾਫ਼ ਬੋਲਣ ਦੀ ਜੁਰਅਤ ਕਿਵੇਂ ਕੀਤੀ?”

  • ਬਿਵਸਥਾ ਸਾਰ 34:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਪਰ ਇਜ਼ਰਾਈਲ ਵਿਚ ਦੁਬਾਰਾ ਕਦੇ ਮੂਸਾ ਵਰਗਾ ਨਬੀ ਖੜ੍ਹਾ ਨਹੀਂ ਹੋਇਆ+ ਜਿਸ ਨਾਲ ਯਹੋਵਾਹ ਦਾ ਨਜ਼ਦੀਕੀ ਰਿਸ਼ਤਾ ਸੀ।*+

  • ਯੂਹੰਨਾ 1:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਕਿਸੇ ਵੀ ਇਨਸਾਨ ਨੇ ਪਰਮੇਸ਼ੁਰ ਨੂੰ ਕਦੀ ਨਹੀਂ ਦੇਖਿਆ;+ ਪਰ ਇਕਲੌਤੇ ਈਸ਼ਵਰ ਨੇ,+ ਜਿਹੜਾ ਪਿਤਾ ਦੇ ਨੇੜੇ* ਹੈ,+ ਉਸ ਬਾਰੇ ਸਾਨੂੰ ਸਮਝਾਇਆ।+

  • ਯੂਹੰਨਾ 6:46
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 46 ਕਿਸੇ ਨੇ ਵੀ ਪਿਤਾ ਨੂੰ ਨਹੀਂ ਦੇਖਿਆ,+ ਸਿਰਫ਼ ਉਸ ਨੇ ਹੀ ਪਿਤਾ ਨੂੰ ਦੇਖਿਆ ਹੈ ਜਿਹੜਾ ਪਰਮੇਸ਼ੁਰ ਕੋਲੋਂ ਆਇਆ ਹੈ।+

  • ਰਸੂਲਾਂ ਦੇ ਕੰਮ 7:38
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 38 ਮੂਸਾ ਹੀ ਉਜਾੜ ਵਿਚ ਇਜ਼ਰਾਈਲ ਦੇ ਲੋਕਾਂ ਨਾਲ ਸੀ ਅਤੇ ਉਸ ਨੇ ਸੀਨਈ ਪਹਾੜ ਉੱਤੇ ਦੂਤ ਨਾਲ+ ਅਤੇ ਸਾਡੇ ਪਿਉ-ਦਾਦਿਆਂ ਨਾਲ ਗੱਲਾਂ ਕੀਤੀਆਂ ਸਨ+ ਅਤੇ ਉਸ ਨੂੰ ਸਾਡੇ ਵਾਸਤੇ ਪਰਮੇਸ਼ੁਰ ਦੇ ਪਵਿੱਤਰ ਬਚਨ ਸੌਂਪੇ ਗਏ ਸਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ