ਜ਼ਬੂਰ 25:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਹੇ ਯਹੋਵਾਹ, ਮੈਨੂੰ ਆਪਣੇ ਰਾਹਾਂ ਬਾਰੇ ਦੱਸ;+ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇ।+ ਜ਼ਬੂਰ 27:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਾ,+ਮੇਰੇ ਦੁਸ਼ਮਣਾਂ ਕਰਕੇ ਮੇਰੀ ਅਗਵਾਈ ਕਰ ਤਾਂਕਿ ਮੈਂ ਸਿੱਧੇ ਰਾਹ ʼਤੇ ਚੱਲਦਾ ਰਹਾਂ। ਜ਼ਬੂਰ 86:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਾ।+ ਮੈਂ ਤੇਰੀ ਸੱਚਾਈ ਦੇ ਰਾਹ ʼਤੇ ਚੱਲਾਂਗਾ।+ ਮੇਰਾ ਮਨ ਇਕ ਕਰ* ਤਾਂਕਿ ਮੈਂ ਤੇਰੇ ਨਾਂ ਤੋਂ ਡਰਾਂ।+ ਜ਼ਬੂਰ 119:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਹੇ ਯਹੋਵਾਹ, ਮੈਨੂੰ ਆਪਣੇ ਨਿਯਮ ਸਿਖਾ,+ਮੈਂ ਮਰਦੇ ਦਮ ਤਕ ਇਨ੍ਹਾਂ ʼਤੇ ਚੱਲਦਾ ਰਹਾਂਗਾ।+ ਯਸਾਯਾਹ 30:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜੇ ਕਦੇ ਤੁਸੀਂ ਭਟਕ ਕੇ ਸੱਜੇ ਜਾਂ ਖੱਬੇ ਪਾਸੇ ਨੂੰ ਮੁੜ ਗਏ, ਤਾਂ ਤੁਹਾਡੇ ਕੰਨ ਪਿੱਛਿਓਂ ਦੀ ਇਹ ਗੱਲ ਸੁਣਨਗੇ, “ਰਾਹ ਇਹੋ ਹੀ ਹੈ।+ ਇਸ ਉੱਤੇ ਚੱਲੋ।”+
11 ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਾ,+ਮੇਰੇ ਦੁਸ਼ਮਣਾਂ ਕਰਕੇ ਮੇਰੀ ਅਗਵਾਈ ਕਰ ਤਾਂਕਿ ਮੈਂ ਸਿੱਧੇ ਰਾਹ ʼਤੇ ਚੱਲਦਾ ਰਹਾਂ।
11 ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਾ।+ ਮੈਂ ਤੇਰੀ ਸੱਚਾਈ ਦੇ ਰਾਹ ʼਤੇ ਚੱਲਾਂਗਾ।+ ਮੇਰਾ ਮਨ ਇਕ ਕਰ* ਤਾਂਕਿ ਮੈਂ ਤੇਰੇ ਨਾਂ ਤੋਂ ਡਰਾਂ।+
21 ਜੇ ਕਦੇ ਤੁਸੀਂ ਭਟਕ ਕੇ ਸੱਜੇ ਜਾਂ ਖੱਬੇ ਪਾਸੇ ਨੂੰ ਮੁੜ ਗਏ, ਤਾਂ ਤੁਹਾਡੇ ਕੰਨ ਪਿੱਛਿਓਂ ਦੀ ਇਹ ਗੱਲ ਸੁਣਨਗੇ, “ਰਾਹ ਇਹੋ ਹੀ ਹੈ।+ ਇਸ ਉੱਤੇ ਚੱਲੋ।”+