ਜ਼ਬੂਰ 27:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਾ,+ਮੇਰੇ ਦੁਸ਼ਮਣਾਂ ਕਰਕੇ ਮੇਰੀ ਅਗਵਾਈ ਕਰ ਤਾਂਕਿ ਮੈਂ ਸਿੱਧੇ ਰਾਹ ʼਤੇ ਚੱਲਦਾ ਰਹਾਂ। ਜ਼ਬੂਰ 119:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਹੇ ਯਹੋਵਾਹ, ਮੈਨੂੰ ਆਪਣੇ ਨਿਯਮ ਸਿਖਾ,+ਮੈਂ ਮਰਦੇ ਦਮ ਤਕ ਇਨ੍ਹਾਂ ʼਤੇ ਚੱਲਦਾ ਰਹਾਂਗਾ।+ ਜ਼ਬੂਰ 143:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮੈਨੂੰ ਸਵੇਰ ਨੂੰ ਆਪਣੇ ਅਟੱਲ ਪਿਆਰ ਬਾਰੇ ਸੁਣਾਕਿਉਂਕਿ ਮੈਂ ਤੇਰੇ ʼਤੇ ਭਰੋਸਾ ਰੱਖਿਆ ਹੈ। ਮੈਨੂੰ ਦੱਸ ਕਿ ਮੈਂ ਕਿਸ ਰਾਹ ʼਤੇ ਚੱਲਾਂ+ਕਿਉਂਕਿ ਮੈਂ ਤੇਰੇ ਕੋਲ ਆਇਆ ਹਾਂ। ਯਸਾਯਾਹ 54:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੇਰੇ ਸਾਰੇ ਪੁੱਤਰ* ਯਹੋਵਾਹ ਦੁਆਰਾ ਸਿਖਾਏ ਹੋਏ ਹੋਣਗੇ+ਅਤੇ ਤੇਰੇ ਪੁੱਤਰਾਂ* ਦੀ ਸ਼ਾਂਤੀ ਭਰਪੂਰ ਹੋਵੇਗੀ।+
11 ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਾ,+ਮੇਰੇ ਦੁਸ਼ਮਣਾਂ ਕਰਕੇ ਮੇਰੀ ਅਗਵਾਈ ਕਰ ਤਾਂਕਿ ਮੈਂ ਸਿੱਧੇ ਰਾਹ ʼਤੇ ਚੱਲਦਾ ਰਹਾਂ।
8 ਮੈਨੂੰ ਸਵੇਰ ਨੂੰ ਆਪਣੇ ਅਟੱਲ ਪਿਆਰ ਬਾਰੇ ਸੁਣਾਕਿਉਂਕਿ ਮੈਂ ਤੇਰੇ ʼਤੇ ਭਰੋਸਾ ਰੱਖਿਆ ਹੈ। ਮੈਨੂੰ ਦੱਸ ਕਿ ਮੈਂ ਕਿਸ ਰਾਹ ʼਤੇ ਚੱਲਾਂ+ਕਿਉਂਕਿ ਮੈਂ ਤੇਰੇ ਕੋਲ ਆਇਆ ਹਾਂ।