ਜ਼ਬੂਰ 25:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਹੇ ਯਹੋਵਾਹ, ਮੈਨੂੰ ਆਪਣੇ ਰਾਹਾਂ ਬਾਰੇ ਦੱਸ;+ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇ।+ ਜ਼ਬੂਰ 86:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਾ।+ ਮੈਂ ਤੇਰੀ ਸੱਚਾਈ ਦੇ ਰਾਹ ʼਤੇ ਚੱਲਾਂਗਾ।+ ਮੇਰਾ ਮਨ ਇਕ ਕਰ* ਤਾਂਕਿ ਮੈਂ ਤੇਰੇ ਨਾਂ ਤੋਂ ਡਰਾਂ।+ ਯਸਾਯਾਹ 30:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਭਾਵੇਂ ਯਹੋਵਾਹ ਤੈਨੂੰ ਦੁੱਖ ਦੀ ਰੋਟੀ ਅਤੇ ਕਸ਼ਟ ਦਾ ਪਾਣੀ ਦੇਵੇ,+ ਪਰ ਤੇਰਾ ਮਹਾਨ ਸਿੱਖਿਅਕ ਅੱਗੇ ਤੋਂ ਖ਼ੁਦ ਨੂੰ ਲੁਕਾਏਗਾ ਨਹੀਂ ਤੇ ਤੂੰ ਆਪਣੀਆਂ ਅੱਖਾਂ ਨਾਲ ਆਪਣੇ ਮਹਾਨ ਸਿੱਖਿਅਕ ਨੂੰ ਦੇਖੇਂਗਾ।+ ਯਸਾਯਾਹ 54:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੇਰੇ ਸਾਰੇ ਪੁੱਤਰ* ਯਹੋਵਾਹ ਦੁਆਰਾ ਸਿਖਾਏ ਹੋਏ ਹੋਣਗੇ+ਅਤੇ ਤੇਰੇ ਪੁੱਤਰਾਂ* ਦੀ ਸ਼ਾਂਤੀ ਭਰਪੂਰ ਹੋਵੇਗੀ।+
11 ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਾ।+ ਮੈਂ ਤੇਰੀ ਸੱਚਾਈ ਦੇ ਰਾਹ ʼਤੇ ਚੱਲਾਂਗਾ।+ ਮੇਰਾ ਮਨ ਇਕ ਕਰ* ਤਾਂਕਿ ਮੈਂ ਤੇਰੇ ਨਾਂ ਤੋਂ ਡਰਾਂ।+
20 ਭਾਵੇਂ ਯਹੋਵਾਹ ਤੈਨੂੰ ਦੁੱਖ ਦੀ ਰੋਟੀ ਅਤੇ ਕਸ਼ਟ ਦਾ ਪਾਣੀ ਦੇਵੇ,+ ਪਰ ਤੇਰਾ ਮਹਾਨ ਸਿੱਖਿਅਕ ਅੱਗੇ ਤੋਂ ਖ਼ੁਦ ਨੂੰ ਲੁਕਾਏਗਾ ਨਹੀਂ ਤੇ ਤੂੰ ਆਪਣੀਆਂ ਅੱਖਾਂ ਨਾਲ ਆਪਣੇ ਮਹਾਨ ਸਿੱਖਿਅਕ ਨੂੰ ਦੇਖੇਂਗਾ।+