ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 28:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 “ਜਦੋਂ ਤੁਹਾਡੇ ਦੁਸ਼ਮਣ ਤੁਹਾਡੇ ʼਤੇ ਹਮਲਾ ਕਰਨਗੇ, ਤਾਂ ਯਹੋਵਾਹ ਉਨ੍ਹਾਂ ਨੂੰ ਹਰਾ ਦੇਵੇਗਾ।+ ਉਹ ਤੁਹਾਡੇ ʼਤੇ ਇਕ ਦਿਸ਼ਾ ਤੋਂ ਹਮਲਾ ਕਰਨਗੇ, ਪਰ ਉਹ ਸੱਤ ਦਿਸ਼ਾਵਾਂ ਵਿਚ ਤੁਹਾਡੇ ਸਾਮ੍ਹਣਿਓਂ ਭੱਜ ਜਾਣਗੇ।+

  • ਯਹੋਸ਼ੁਆ 23:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਤੁਹਾਡੇ ਵਿੱਚੋਂ ਸਿਰਫ਼ ਇਕ ਆਦਮੀ ਇਕ ਹਜ਼ਾਰ ਦਾ ਪਿੱਛਾ ਕਰੇਗਾ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਲਈ ਲੜ ਰਿਹਾ ਹੈ+ ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ।+

  • ਨਿਆਈਆਂ 7:15, 16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਜਿਉਂ ਹੀ ਗਿਦਾਊਨ ਨੇ ਉਸ ਦਾ ਸੁਪਨਾ ਤੇ ਇਸ ਦਾ ਅਰਥ ਸੁਣਿਆ,+ ਤਾਂ ਉਸ ਨੇ ਗੋਡਿਆਂ ਭਾਰ ਬੈਠ ਕੇ ਪਰਮੇਸ਼ੁਰ ਅੱਗੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਇਜ਼ਰਾਈਲ ਦੀ ਛਾਉਣੀ ਵਿਚ ਮੁੜ ਆਇਆ ਤੇ ਕਿਹਾ: “ਉੱਠੋ, ਕਿਉਂਕਿ ਯਹੋਵਾਹ ਨੇ ਮਿਦਿਆਨ ਦੀ ਛਾਉਣੀ ਨੂੰ ਤੁਹਾਡੇ ਹੱਥ ਵਿਚ ਦੇ ਦਿੱਤਾ ਹੈ।” 16 ਫਿਰ ਉਸ ਨੇ 300 ਆਦਮੀਆਂ ਨੂੰ ਤਿੰਨ ਟੋਲੀਆਂ ਵਿਚ ਵੰਡਿਆ ਤੇ ਉਨ੍ਹਾਂ ਸਾਰਿਆਂ ਨੂੰ ਨਰਸਿੰਗੇ+ ਅਤੇ ਵੱਡੇ-ਵੱਡੇ ਖਾਲੀ ਘੜੇ ਦਿੱਤੇ ਜਿਨ੍ਹਾਂ ਵਿਚ ਮਸ਼ਾਲਾਂ ਸਨ।

  • ਨਿਆਈਆਂ 15:15, 16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਫਿਰ ਉਸ ਨੂੰ ਗਧੇ ਦੇ ਜਬਾੜ੍ਹੇ ਦੀ ਇਕ ਤਾਜ਼ੀ ਹੱਡੀ ਲੱਭੀ; ਉਸ ਨੇ ਹੱਥ ਵਧਾ ਕੇ ਇਸ ਨੂੰ ਚੁੱਕਿਆ ਤੇ ਇਸ ਨਾਲ 1,000 ਆਦਮੀਆਂ ਨੂੰ ਮਾਰ ਸੁੱਟਿਆ।+ 16 ਸਮਸੂਨ ਨੇ ਕਿਹਾ:

      “ਇਕ ਗਧੇ ਦੇ ਜਬਾੜ੍ਹੇ ਦੀ ਹੱਡੀ ਨਾਲ ਤਾਂ ਢੇਰਾਂ ਦੇ ਢੇਰ ਲੱਗ ਗਏ!

      ਇਕ ਗਧੇ ਦੇ ਜਬਾੜ੍ਹੇ ਦੀ ਹੱਡੀ ਨਾਲ ਮੈਂ 1,000 ਆਦਮੀ ਮਾਰ ਸੁੱਟੇ।”+

  • 1 ਇਤਿਹਾਸ 11:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਯੋਆਬ ਦਾ ਭਰਾ+ ਅਬੀਸ਼ਈ+ ਤਿੰਨ ਹੋਰਨਾਂ ਦਾ ਮੁਖੀ ਬਣ ਗਿਆ; ਉਸ ਨੇ ਆਪਣੇ ਬਰਛੇ ਨਾਲ 300 ਜਣਿਆਂ ਨੂੰ ਮਾਰ ਸੁੱਟਿਆ ਅਤੇ ਉਸ ਦਾ ਵੀ ਉੱਨਾ ਹੀ ਨਾਂ ਸੀ ਜਿੰਨਾ ਤਿੰਨਾਂ ਦਾ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ