ਗਿਣਤੀ 30:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜੇ ਕੋਈ ਆਦਮੀ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦਾ ਹੈ+ ਜਾਂ ਸਹੁੰ ਖਾ ਕੇ+ ਆਪਣੇ ਉੱਤੇ ਕੋਈ ਬੰਦਸ਼ ਲਾਉਂਦਾ ਹੈ, ਤਾਂ ਉਹ ਆਪਣੀ ਗੱਲ ਤੋਂ ਨਾ ਮੁੱਕਰੇ।+ ਉਸ ਨੇ ਜੋ ਵੀ ਸੁੱਖਣਾ ਸੁੱਖੀ ਹੈ, ਉਹ ਹਰ ਹਾਲ ਵਿਚ ਪੂਰੀ ਕਰੇ।+ ਨਿਆਈਆਂ 11:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਜਦੋਂ ਉਸ ਨੇ ਉਸ ਨੂੰ ਦੇਖਿਆ, ਤਾਂ ਉਸ ਨੇ ਆਪਣੇ ਕੱਪੜੇ ਪਾੜੇ ਤੇ ਕਿਹਾ: “ਹਾਇ ਮੇਰੀਏ ਧੀਏ! ਤੂੰ ਮੇਰਾ ਦਿਲ ਹੀ ਤੋੜ ਦਿੱਤਾ* ਕਿਉਂਕਿ ਹੁਣ ਮੈਨੂੰ ਧੀਏ, ਤੈਨੂੰ ਆਪਣੇ ਤੋਂ ਦੂਰ ਭੇਜਣਾ ਪਵੇਗਾ। ਮੈਂ ਯਹੋਵਾਹ ਨੂੰ ਜ਼ਬਾਨ ਦਿੱਤੀ ਹੈ ਤੇ ਮੈਂ ਇਸ ਤੋਂ ਮੁੱਕਰ ਨਹੀਂ ਸਕਦਾ।”+ 1 ਸਮੂਏਲ 14:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਪਰ ਉਸ ਦਿਨ ਇਜ਼ਰਾਈਲੀ ਆਦਮੀ ਹੰਭ ਚੁੱਕੇ ਸਨ ਕਿਉਂਕਿ ਸ਼ਾਊਲ ਨੇ ਲੋਕਾਂ ਨੂੰ ਇਹ ਸਹੁੰ ਚੁਕਾਈ ਸੀ: “ਜਦ ਤਕ ਸ਼ਾਮ ਨਹੀਂ ਪੈ ਜਾਂਦੀ ਅਤੇ ਮੈਂ ਆਪਣੇ ਦੁਸ਼ਮਣਾਂ ਤੋਂ ਬਦਲਾ ਨਹੀਂ ਲੈ ਲੈਂਦਾ, ਉਸ ਤੋਂ ਪਹਿਲਾਂ ਜੇ ਕਿਸੇ ਨੇ ਕੁਝ ਵੀ* ਖਾਧਾ, ਉਹ ਸਰਾਪੀ ਹੋਵੇਗਾ!” ਇਸ ਲਈ ਕਿਸੇ ਨੇ ਵੀ ਕੁਝ ਨਹੀਂ ਖਾਧਾ।+ ਜ਼ਬੂਰ 15:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਨੀਚ ਇਨਸਾਨ ਤੋਂ ਦੂਰ ਰਹਿੰਦਾ ਹੈ,+ਪਰ ਉਹ ਯਹੋਵਾਹ ਤੋਂ ਡਰਨ ਵਾਲਿਆਂ ਦਾ ਆਦਰ ਕਰਦਾ ਹੈ। ਉਹ ਆਪਣੇ ਵਾਅਦੇ* ਤੋਂ ਮੁੱਕਰਦਾ ਨਹੀਂ, ਭਾਵੇਂ ਉਸ ਨੂੰ ਘਾਟਾ ਹੀ ਕਿਉਂ ਨਾ ਸਹਿਣਾ ਪਵੇ।+ ਕਹਾਉਤਾਂ 20:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਜੇ ਕੋਈ ਆਦਮੀ ਬਿਨਾਂ ਸੋਚੇ-ਸਮਝੇ ਕਹਿੰਦਾ ਹੈ, “ਇਹ ਪਵਿੱਤਰ ਹੈ!”+ ਅਤੇ ਬਾਅਦ ਵਿਚ ਆਪਣੀ ਸੁੱਖਣਾ ਉੱਤੇ ਵਿਚਾਰ ਕਰਦਾ ਹੈ,ਤਾਂ ਇਹ ਉਸ ਲਈ ਫੰਦਾ ਹੈ।+ ਮੱਤੀ 5:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 “ਤੁਸੀਂ ਇਹ ਵੀ ਸੁਣਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਇਹ ਕਿਹਾ ਗਿਆ ਸੀ: ‘ਤੂੰ ਸਹੁੰ ਖਾ ਕੇ ਮੁੱਕਰ ਨਾ,+ ਸਗੋਂ ਯਹੋਵਾਹ* ਅੱਗੇ ਖਾਧੀਆਂ ਸਹੁੰਆਂ ਪੂਰੀਆਂ ਕਰ।’+
2 ਜੇ ਕੋਈ ਆਦਮੀ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦਾ ਹੈ+ ਜਾਂ ਸਹੁੰ ਖਾ ਕੇ+ ਆਪਣੇ ਉੱਤੇ ਕੋਈ ਬੰਦਸ਼ ਲਾਉਂਦਾ ਹੈ, ਤਾਂ ਉਹ ਆਪਣੀ ਗੱਲ ਤੋਂ ਨਾ ਮੁੱਕਰੇ।+ ਉਸ ਨੇ ਜੋ ਵੀ ਸੁੱਖਣਾ ਸੁੱਖੀ ਹੈ, ਉਹ ਹਰ ਹਾਲ ਵਿਚ ਪੂਰੀ ਕਰੇ।+
35 ਜਦੋਂ ਉਸ ਨੇ ਉਸ ਨੂੰ ਦੇਖਿਆ, ਤਾਂ ਉਸ ਨੇ ਆਪਣੇ ਕੱਪੜੇ ਪਾੜੇ ਤੇ ਕਿਹਾ: “ਹਾਇ ਮੇਰੀਏ ਧੀਏ! ਤੂੰ ਮੇਰਾ ਦਿਲ ਹੀ ਤੋੜ ਦਿੱਤਾ* ਕਿਉਂਕਿ ਹੁਣ ਮੈਨੂੰ ਧੀਏ, ਤੈਨੂੰ ਆਪਣੇ ਤੋਂ ਦੂਰ ਭੇਜਣਾ ਪਵੇਗਾ। ਮੈਂ ਯਹੋਵਾਹ ਨੂੰ ਜ਼ਬਾਨ ਦਿੱਤੀ ਹੈ ਤੇ ਮੈਂ ਇਸ ਤੋਂ ਮੁੱਕਰ ਨਹੀਂ ਸਕਦਾ।”+
24 ਪਰ ਉਸ ਦਿਨ ਇਜ਼ਰਾਈਲੀ ਆਦਮੀ ਹੰਭ ਚੁੱਕੇ ਸਨ ਕਿਉਂਕਿ ਸ਼ਾਊਲ ਨੇ ਲੋਕਾਂ ਨੂੰ ਇਹ ਸਹੁੰ ਚੁਕਾਈ ਸੀ: “ਜਦ ਤਕ ਸ਼ਾਮ ਨਹੀਂ ਪੈ ਜਾਂਦੀ ਅਤੇ ਮੈਂ ਆਪਣੇ ਦੁਸ਼ਮਣਾਂ ਤੋਂ ਬਦਲਾ ਨਹੀਂ ਲੈ ਲੈਂਦਾ, ਉਸ ਤੋਂ ਪਹਿਲਾਂ ਜੇ ਕਿਸੇ ਨੇ ਕੁਝ ਵੀ* ਖਾਧਾ, ਉਹ ਸਰਾਪੀ ਹੋਵੇਗਾ!” ਇਸ ਲਈ ਕਿਸੇ ਨੇ ਵੀ ਕੁਝ ਨਹੀਂ ਖਾਧਾ।+
4 ਉਹ ਨੀਚ ਇਨਸਾਨ ਤੋਂ ਦੂਰ ਰਹਿੰਦਾ ਹੈ,+ਪਰ ਉਹ ਯਹੋਵਾਹ ਤੋਂ ਡਰਨ ਵਾਲਿਆਂ ਦਾ ਆਦਰ ਕਰਦਾ ਹੈ। ਉਹ ਆਪਣੇ ਵਾਅਦੇ* ਤੋਂ ਮੁੱਕਰਦਾ ਨਹੀਂ, ਭਾਵੇਂ ਉਸ ਨੂੰ ਘਾਟਾ ਹੀ ਕਿਉਂ ਨਾ ਸਹਿਣਾ ਪਵੇ।+
25 ਜੇ ਕੋਈ ਆਦਮੀ ਬਿਨਾਂ ਸੋਚੇ-ਸਮਝੇ ਕਹਿੰਦਾ ਹੈ, “ਇਹ ਪਵਿੱਤਰ ਹੈ!”+ ਅਤੇ ਬਾਅਦ ਵਿਚ ਆਪਣੀ ਸੁੱਖਣਾ ਉੱਤੇ ਵਿਚਾਰ ਕਰਦਾ ਹੈ,ਤਾਂ ਇਹ ਉਸ ਲਈ ਫੰਦਾ ਹੈ।+
33 “ਤੁਸੀਂ ਇਹ ਵੀ ਸੁਣਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਇਹ ਕਿਹਾ ਗਿਆ ਸੀ: ‘ਤੂੰ ਸਹੁੰ ਖਾ ਕੇ ਮੁੱਕਰ ਨਾ,+ ਸਗੋਂ ਯਹੋਵਾਹ* ਅੱਗੇ ਖਾਧੀਆਂ ਸਹੁੰਆਂ ਪੂਰੀਆਂ ਕਰ।’+