ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਆਮੋਸ 5:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਕਿਉਂਕਿ ਤੂੰ ਗ਼ਰੀਬ ਤੋਂ ਜ਼ਬਰਦਸਤੀ ਉਸ ਦੀ ਫ਼ਸਲ ਲਗਾਨ ਦੇ ਤੌਰ ਤੇ ਲੈਂਦਾ ਹੈਂ

      ਅਤੇ ਉਸ ਦਾ ਅਨਾਜ ਟੈਕਸ ਦੇ ਤੌਰ ਤੇ ਲੈਂਦਾ ਹੈਂ,+

      ਇਸ ਲਈ ਤੂੰ ਪੱਥਰ ਤਰਾਸ਼ ਕੇ ਬਣਾਏ ਘਰਾਂ ਵਿਚ ਹੋਰ ਨਹੀਂ ਰਹੇਂਗਾ+

      ਅਤੇ ਤੂੰ ਆਪਣੇ ਅੰਗੂਰਾਂ ਦੇ ਬਾਗ਼ਾਂ ਦਾ ਵਧੀਆ ਦਾਖਰਸ ਨਹੀਂ ਪੀਵੇਂਗਾ।+

  • ਮੀਕਾਹ 6:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਤੂੰ ਬੀ ਬੀਜੇਂਗਾ, ਪਰ ਫ਼ਸਲ ਨਹੀਂ ਵੱਢੇਂਗਾ।

      ਤੂੰ ਜ਼ੈਤੂਨਾਂ ਨੂੰ ਮਿੱਧੇਂਗਾ, ਪਰ ਤੇਲ ਨਹੀਂ ਵਰਤੇਂਗਾ;

      ਤੂੰ ਨਵਾਂ ਦਾਖਰਸ ਬਣਾਵੇਂਗਾ, ਪਰ ਪੀਵੇਂਗਾ ਨਹੀਂ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ